Advertisment

ਅਰਮਾਨ ਮਲਿਕ ਨੂੰ ਪਈ ਮੁਸੀਬਤ, ਪਾਇਲ ਤੋਂ ਬਾਅਦ ਕ੍ਰਿਤਿਕਾ ਦਾ ਬੇਟਾ ਹੋਇਆ ਬੀਮਾਰ

ਅਰਮਾਨ ਮਲਿਕ ਦੇ ਪਰਿਵਾਰ ‘ਤੇ ਇੱਕ ਤੋਂ ਬਾਅਦ ਇੱਕ ਨਵੀਂ ਮੁਸੀਬਤ ਆ ਰਹੀ ਹੈ । ਪਾਇਲ ਤੋਂ ਬਾਅਦ ਹੁਣ ਕ੍ਰਿਤਿਕਾ ਦਾ ਬੇਟਾ ਵੀ ਬੀਮਾਰ ਹੋ ਗਿਆ ਹੈ ।

author-image
By Shaminder
New Update
ਅਰਮਾਨ ਮਲਿਕ ਨੂੰ ਪਈ ਮੁਸੀਬਤ, ਪਾਇਲ ਤੋਂ ਬਾਅਦ ਕ੍ਰਿਤਿਕਾ ਦਾ ਬੇਟਾ ਹੋਇਆ ਬੀਮਾਰ
Advertisment

ਅਰਮਾਨ ਮਲਿਕ (Youtuber Armaan Malik) ਦੇ ਪਰਿਵਾਰ ‘ਤੇ ਇੱਕ ਤੋਂ ਬਾਅਦ ਇੱਕ ਨਵੀਂ ਮੁਸੀਬਤ ਆ ਰਹੀ ਹੈ । ਪਾਇਲ ਤੋਂ ਬਾਅਦ ਹੁਣ ਕ੍ਰਿਤਿਕਾ ਦਾ ਬੇਟਾ ਵੀ ਬੀਮਾਰ ਹੋ ਗਿਆ ਹੈ । ਜਿਸ ਤੋਂ ਬਾਅਦ  ਉਹ ਆਪਣੇ ਬੇਟੇ ਨੂੰ ਡਾਕਟਰ ਕੋਲ ਲੈ ਗਈ । ਇਹੀ ਨਹੀਂ ਪਰਿਵਾਰ ਨੂੰ ਇਹ ਵੀ ਲੱਗਦਾ ਹੈ ਕਿ ਉਨ੍ਹਾਂ ਦੇ ਹਰੇ ਭਰੇ ਪਰਿਵਾਰ ਨੂੰ ਨਜ਼ਰ ਲੱਗ ਗਈ ਹੈ ।

Advertisment


ਹੋਰ ਪੜ੍ਹੋ :  ਗਾਇਕ ਕੁਲਵਿੰਦਰ ਬਿੱਲਾ ਧੀ ਅਤੇ ਪਤਨੀ ਦੇ ਨਾਲ ਆਏ ਨਜ਼ਰ, ਵੇਖੋ ਖੂਬਸੂਰਤ ਤਸਵੀਰਾਂ

ਜਿਸ ਤੋਂ ਬਾਅਦ ਪਰਿਵਾਰ ਵੱਲੋਂ ਨਜ਼ਰ ਵੀ ਉਤਾਰੀ ਗਈ । ਜਿਸ ਦਾ ਇੱਕ ਵੀਡੀਓ ਵੀ ਯੂਟਿਊਬਰ ਨੇ ਸਾਂਝਾ ਕੀਤਾ ਹੈ । 

Advertisment


ਬੀਤੇ ਦਿਨ ਪਾਇਲ ਮਲਿਕ ਵੀ ਹੋ ਗਈ ਬੀਮਾਰ

ਦੱਸ ਦਈਏ ਕਿ ਬੀਤੇ ਦਿਨ ਅਰਮਾਨ ਮਲਿਕ ਦੀ ਪਤਨੀ ਪਾਇਲ ਮਲਿਕ ਵੀ ਬੀਮਾਰ ਸੀ ‘ਤੇ ਉਸ ਦੇ ਬੱਚੇ ਨੂੰ ਵੀ ਪੀਲੀਆ ਹੋ ਗਿਆ ਸੀ । ਜਿਸ ਤੋਂ ਬਾਅਦ ਪੂਰੇ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ । ਹੁਣ ਮੁੜ ਤੋਂ ਪਰਿਵਾਰ ਪਰੇਸ਼ਾਨ ਹੋ ਗਿਆ ਹੈ । ਦੱਸ ਦਈਏ ਕਿ ਅਰਮਾਨ ਮਲਿਕ ਦੀਆਂ ਦੋਵਾਂ ਪਤਨੀਆਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ ।

Advertisment


ਕ੍ਰਿਤਿਕਾ ਦੇ ਬੇਟੇ ਦਾ ਨਾਮ ਜ਼ੈਦ ਹੈ, ਪਰ ਇਹ ਨਾਮ ਰੱਖਣ ‘ਤੇ ਅਰਮਾਨ ਮਲਿਕ ਨੂੰ ਕਈ ਵਾਰ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪਿਆ ਸੀ । ਅਰਮਾਨ ਮਲਿਕ ਮਸ਼ਹੂਰ ਯੂਟਿਊਬਰ ਹੈ ਅਤੇ ਉਹ ਵੱਖਰੀ ਤਰ੍ਹਾਂ ਦਾ ਕੰਟੈਂਟ ਕ੍ਰਿਏਟ ਕਰਦਾ ਹੈ । ਜਿਸ ਦੇ ਵੀਡੀਓ ਉਹ ਆਪਣੇ ਯੂ-ਟਿਊਬ ਚੈਨਲ ‘ਤੇ ਸਾਂਝੇ ਕਰਦਾ ਰਹਿੰਦਾ ਹੈ । 


Advertisment

Stay updated with the latest news headlines.

Follow us:
Advertisment
Advertisment
Latest Stories
Advertisment