30 Apr, 2023
ਇਹ ਬਾਲੀਵੁੱਡ ਅਭਿਨੇਤਰਿਆਂ ਘੁੰਗਰਾਲੇ ਵਾਲਾਂ 'ਚ ਵੀ ਲੱਗਦਿਆਂ ਨੇ ਬਹੁਤ ਖੂਬਸੂਰਤ, ਵੋਖੋ ਤਸਵੀਰਾਂ
ਇਨ੍ਹਾਂ ਅਭਿਨੇਤਰਿਆਂ ਦੀ ਅਸਲ ਪਛਾਣ ਹੈ ਘੁੰਘਰਾਲੇ ਵਾਲ, ਵੇਖੋ ਖੂਬਸੂਰਤ ਤਸਵੀਰਾਂ
Source: Instagram
ਘੁੰਗਰਾਲੇ ਵਾਲਾਂ ਵਾਲਿਆਂ ਅਭਿਨੇਤਰਿਆਂ 'ਚ ਕੰਗਨਾ ਰਣੌਤ ਦਾ ਨਾਂ ਸਭ ਤੋਂ ਪਹਿਲਾਂ ਆਓਦਾ ਹੈ। ਉਹ ਆਪਣੇ ਕਰਲੀ ਹੇਅਰਸਟਾਈਲ ਨਾਲ ਸਭ ਦਾ ਧਿਆਨ ਆਕਰਸ਼ਿਤ ਕਰਦੀ ਹੈ।
Source: Instagram
ਤਾਪਸੀ ਪਨੂੰ ਦੇ ਘੁੰਘਰਾਲੇ ਵਾਲ ਬਹੁਤ ਸੋਹਣੇ ਹਨ। ਤਾਪਸੀ ਆਪਣੇ ਵਾਲਾਂ ਨੂੰ ਧੋਣ ਤੋਂ ਪਹਿਲਾਂ ਤੇਲ ਜ਼ਰੂਰ ਲਾਉਂਦੀ ਹੈ ਤਾਂ ਜੋ ਵਾਲ ਹੈਲਦੀ ਰਹਿਣ।
Source: Instagram
ਸਾਊਥ ਫ਼ਿਲਮਾਂ ਤੋਂ ਲੈ ਕੇ ਬਾਲੀਵੁੱਡ 'ਚ ਕੰਮ ਕਰ ਚੁਕੀ ਸਾਨਿਆ ਮਲਹੋਤਰਾ ਦੇ ਵਾਲ ਵੀ ਕਰਲੀ ਨੇ, ਇਹ ਕਰਲੀ ਵਾਲ ਉਸ ਦੀ ਸੁੰਦਰਤਾ 'ਤੇ ਚਾਰ ਚੰਨ ਲਾ ਦਿੰਦੇ ਨੇ।
Source: Instagram
ਮਸ਼ਹੂਰ ਟੀਵੀ ਅਦਾਕਾਰਾ ਮਿਥਿਲਾ ਪਾਰਕਰ ਨੂੰ ਉਸ ਦੇ ਕਰਲੀ ਵਾਲ ਬਹੁਤ ਪਸੰਦ ਹਨ।
Source: Instagram
ਜੂਹੀ ਚਾਵਲਾ ਦੇ ਵਾਲ ਵੀ ਘੁੰਮਰਾਲੇ ਵਾਲ ਸਨ। ਜੂਹੀ ਕਰਲੀ ਹੇਅਰਸਟਾਈਲ 'ਚ ਬਹੁਤ ਗਲੈਮਰਸ ਨਜ਼ਰ ਆਉਂਦੀ ਹੈ।
Source: Instagram
ਤਜਾਨ ਇਰਾਨੀ ਵੀ ਟੀਵੀ ਸਕ੍ਰੀਨ 'ਤੇ ਘੁੰਘਰਾਲੇ ਵਾਲਾਂ 'ਚ ਨਜ਼ਰ ਆਉਂਦੀ ਸੀ ਤੇ ਫੈਨਜ਼ ਨੂੰ ਉਸ ਦਾ ਇਹ ਲੁੱਕ ਬਹੁਤ ਪਸੰਦ ਸੀ।
Source: Instagram
ਘੁੰਘਰਾਲੇ ਵਾਲਾਂ ਵਾਲੀ ਹੀਰੋਈਨਾ 'ਚ ਪ੍ਰੀਤੀ ਜਿੰਟਾ ਦਾ ਨਾਮ ਵਿੱਚ ਸ਼ਾਮਲਿ ਹੈ, ਉਹ ਆਪਣੇ ਇਨ੍ਹਾਂ ਵਾਲਾ ਵਿੱਚ ਅੱਤ ਲਗਦੀ ਹੈ।
Source: Instagram
ਸਾਊਥ ਦੀ ਮਸ਼ਹੂਰ ਅਦਾਕਾਰਾ ਸਾਈਂ ਪਲਵੀ ਆਪਣੇ ਵਾਲਾਂ ਨੂੰ ਠੀਕ ਰੱਖਣ ਲਈ ਨਾਰਿਅਲ ਤੇਲ ਦੀ ਵਰਤੋਂ ਕਰਦੀ ਹੈ।
Source: Instagram
ਅਦਾਕਾਰਾ ਸੀਰਤ ਕਪੂਰ ਆਪਣੇ ਕਰੀ ਵਾਲਾਂ ਨੂੰ ਵਰਦਾਨ ਮੰਨਦੀ ਹੈ, ਉਸ ਦਾ ਕਹਿਣਾ ਹੈ ਕਿਰ ਕਰਲੀ ਵਾਲਾਂ ਨਾਲ ਨੈਚੁਰਲ ਖੂਬਸੂਰਤੀ ਨਜ਼ਰ ਆਉਂਦੀ ਹੈ।
Source: Instagram
ਵੇਖੋ ਕਰੀਨਾ ਕਪੂਰ ਦੇ ਲਾਡਲੇ ਜੇਹ ਤੇ ਤੈਮੂਰ ਅਲੀ ਖ਼ਾਨ ਦੀਆਂ ਕਿਊਟ ਤਸਵੀਰਾਂ, ਜੋ ਮੋਹ ਲੈਂਦੀਆਂ ਨੇ ਹਰ ਕਿਸੇ ਦਾ ਦਿਲ