16 Apr, 2023

NO Makeup Look:ਬਿਨਾਂ ਮੇਅਕਪ ਤੋਂ ਵੀ ਬੇਹੱਦ ਖੂਬਸੂਰਤ ਨਜ਼ਰ ਆਉਂਦੀਆਂ ਨੇ ਸਾਊਥ ਫ਼ਿਲਮਾਂ ਦੀਆਂ ਅਭਿਨੇਤਰਿਆਂ

ਬਿਨਾਂ ਮੇਅਕਪ ਤੋਂ ਵੀ ਬੇਹੱਦ ਖੂਬਸੂਰਤ ਨਜ਼ਰ ਆਉਂਦੀਆਂ ਨੇ ਸਾਊਥ ਫ਼ਿਲਮਾਂ ਦੀਆਂ ਅਭਿਨੇਤਰਿਆਂ


Source: InstagramInstagram

ਨਯਨਤਾਰਾ : ਨਯਨਤਾਰਾ ਨੂੰ ਬਿਨਾਂ ਮੇਅਕਪ ਤੋਂ ਰਹਿਣਾ ਬੇਹੱਦ ਪਸਦ ਹੈ। ਇਹ ਅਭਿਨੇਤਰੀ ਜਲਦ ਹੀ ਸ਼ਾਹਰੁਖ ਖ਼ਾਨ ਨਾਲ ਫ਼ਿਲਮ ਜਵਾਨ 'ਚ ਨਜ਼ਰ ਆਉਣ ਵਾਲੀ ਹੈ।


Source: Instagram

ਪੂਜਾ ਹੇਗੜੇ: ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਲੀਡ ਅਦਾਕਾਰਾ ਪੂਜਾ ਹੇਗੜੇ ਬਿਨਾਂ ਮੇਅਕਪ ਤੋਂ ਵੀ ਬਹੁਤ ਖੂਬਸੂਰਤ ਨਜ਼ਰ ਆਉਂਦੀ ਹੈ।


Source: Instagram

ਸ਼ਰੁਤੀ ਹਸਨ: ਸ਼ਰੁਤੀ ਹਸਨ ਦੀ ਨੈਚਰੁਲ ਬਿਊਟੀ ਦਾ ਹਰ ਕੋਈ ਦੀਵਾਨਾ ਹੈ।


Source: Instagram

ਕਾਜਲ ਅਗਰਵਾਲ: ਅਦਾਕਾਰਾ ਕਾਜਲ ਅਗਰਵਾਲ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਨੋ ਮੇਅਕਪ ਲੁੱਕਸ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।


Source: Instagram

ਤਮੰਨਾ ਭਾਟਿਆ: ਤੰਮਨਾ ਦਾ ਕਹਿਣਾ ਹੈ ਕਿ ਤੁਸੀਂ ਬਿਨਾਂ ਮੇਅਕਪ ਤੋਂ ਵੀ ਸੋਹਣੇ ਲੱਗ ਸਕਦੇ ਹੋ।


Source: Instagram

ਅਨੁਸ਼ਕਾ ਸ਼ੈੱਟੀ: ਬਾਹੁਬਲੀ ਫੇਮ ਅਦਾਕਾਰਾ ਅਨੁਸ਼ਕਾ ਸ਼ੈੱਟੀ ਦੇ ਨੋ ਮੇਅਕਪ ਲੁੱਕ ਦੀਆਂ ਤਸਵੀਰਾਂ ਨੇ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀਆਂ ਹਨ।


Source: Instagram

ਰਸ਼ਮਿਕਾ ਮੰਡਾਨਾ: ਨੈਸ਼ਨਲ ਕ੍ਰਸ਼ ਦੇ ਨਾਂਅ ਨਾਲ ਮਸ਼ਹੂਰ ਰਸ਼ਮਿਕਾ ਦੀ ਸਮਾਇਲ ਤੇ ਗਲੋਇੰਗ ਸਕਿਨ ਦਾ ਹਰ ਕੋਈ ਫੈਨ ਹੈ।


Source: Instagram

ਸਮਾਂਥਾ ਰੁਥ ਪ੍ਰਭੂ : ਸਾਊਥ ਫ਼ਿਲਮਾਂ ਦੀ ਸਫਲ ਅਦਾਕਾਰਾ ਸਮਾਂਥਾ ਬਿਨਾਂ ਮੇਅਕਪ ਦੇ ਵੀ ਕਮਾਲ ਲੱਗਦੀ ਹੈ।


Source: Instagram

ਸਾਈਂ ਪੱਲਵੀ: ਅਭਿਨੇਤਰੀ ਸਾਈਂ ਪੱਲਵੀ ਇੱਕ ਅਜਿਹੀ ਅਦਾਕਾਰਾ ਹੈ ਜਿਸ ਨੇ ਆਪਣੀ ਜ਼ਿਆਦਾਤਰ ਫ਼ਿਲਮਾਂ ਬਿਨਾਂ ਮੇਅਕਪ ਤੋਂ ਹੀ ਕੀਤੀਆਂ ਹਨ। ਕਿਉਂਕਿ ਉਸ ਨੂੰ ਨੈਚਰੁਲ ਵਿਖਣਾ ਪਸੰਦ ਹੈ। ਸਾਈਂ ਹੁਣ ਤੱਕ ਕਈ ਬਿਊਟੀ ਪ੍ਰੋਡਕਟਸ ਬ੍ਰੈਂਡ ਦੇ ਵਿਗਿਆਪਨ ਆਫਰ ਠੁਕਰਾ ਚੁੱਕੀ ਹੈ।


Source: Instagram

ਜਾਣੋ ਜਸਵਿੰਦਰ ਭੱਲਾ ਕਿਉਂ ਕਿਸੇ ਭੋਗ ਅਤੇ ਅੰਤਿਮ ਸਸਕਾਰ ‘ਚ ਨਹੀਂ ਹੁੰਦੇ ਸ਼ਾਮਿਲ