27 Apr, 2023

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਲੇਡੀ ਬੌਸ ਲੁੱਕ 'ਚ ਆਈ ਨਜ਼ਰ, ਵੇਖੋ ਤਸਵੀਰਾਂ

Alia Bhatt: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਲੇਡੀ ਬੌਸ ਲੁੱਕ 'ਚ ਆਈ ਨਜ਼ਰ, ਵੇਖੋ ਤਸਵੀਰਾਂ


Source: Instagram

ਆਲੀਆ ਭੱਟ ਹੈ ਬਾਲੀਵੁੱਡ ਦੀ ਸਭ ਤੋਂ ਡਿਮਾਂਡਿੰਗ ਅਭਿਨੇਤੀਆਂ ਚੋਂ ਇੱਕ, ਜਿਸ ਦੇ ਚੱਲਦੇ ਹਾਲ ਹੀ 'ਚ ਉਸ ਕੋਲ ਕਈ ਪ੍ਰੋਜੈਕਟਸ ਹਨ।


Source: Instagram

ਆਲੀਆ ਭੱਟ ਹੈ ਲਾਜਵਾਬ ਲੁੱਕ , ਜੋ ਕਿ ਉਸ ਦੇ ਫਿੱਟਨੈਸ ਦੇ ਚੱਲਦੇ ਉਸ ਨੇ ਹਾਸਿਲ ਕੀਤਾ ਹੈ।


Source: Instagram

ਹਾਲ ਹੀ 'ਚ ਆਲੀਆ ਭੱਟ ਨੇ ਨਵਾਂ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਸ ਦਾ ਨਵਾਂ ਅੰਦਾਜ਼ ਵੇਖਣ ਨੂੰ ਮਿਲਿਆ।


Source: Instagram

ਆਲੀਆ ਭੱਟ ਇਨ੍ਹਾਂ ਤਸਵੀਰਾਂ 'ਚ ਲੇਡੀ ਬੌਸ ਲੁੱਕ 'ਚ ਨਜ਼ਰ ਆ ਰਹੀ ਹੈ, ਜਿਸ ਨੇ ਫੈਨਜ਼ ਦੇ ਹੋਸ਼ ਉਡਾ ਦਿੱਤੇ ਨੇ।


Source: Instagram

ਲੇਡੀ ਬੌਸ ਲੁੱਕ 'ਚ ਆਲੀਆ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ।


Source: Instagram

ਲੇਡੀ ਬੌਸ ਲੁੱਕ ਆਲੀਆ ਨੇ ਗਲੈਮਰ ਮੇਅਕਪ ਤੇ ਨਿਊਡ ਲਿਪ ਸ਼ੇਡ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ।


Source: Instagram

ਆਲੀਆ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।


Source: Instagram

ਹਾਲ ਹੀ 'ਚ ਮਾਂ ਬਣੀ ਆਲੀਆ ਭੱਟ ਨੇ ਆਪਣੀ ਚੰਗੀ ਡਾਈਟ ਤੇ ਐਕਸਰਸਾਈਜ਼ ਨਾਲ ਮੁੜ ਖ਼ੁਦ ਨੂੰ ਫਿੱਟ ਕਰ ਲਿਆ ਹੈ।


Source: Instagram

ਫੈਨਜ਼ ਨੂੰ ਆਲੀਆ ਦਾ ਇਹ ਬੋਲਡ ਲੁੱਕ ਬੇਹੱਦ ਪਸੰਦ ਆਇਆ ਹੈ ਤੇ ਉਹ ਉਸ ਦੀ ਤਰੀਫਾਂ ਕਰ ਰਹੇ ਹਨ।


Source: Instagram

ਅਰਮਾਨ ਮਲਿਕ ਦਾ ਪਰਿਵਾਰ ਨਵ-ਜਨਮੇ ਬੱਚਿਆਂ ਨੂੰ ਲੈ ਕੇ ਉਤਸ਼ਾਹਿਤ, ਵੇਖੋ ਤਸਵੀਰਾਂ