05 May, 2023
Chandra Grahan 2023: ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਰੱਖਣਾ ਚਾਹੀਦਾ ਹੈ ਇਨ੍ਹਾਂ ਗੱਲਾਂ ਦਾ ਧਿਆਨ
Chandra Grahan 2023: ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਰੱਖਣਾ ਚਾਹੀਦਾ ਹੈ ਇਨ੍ਹਾਂ ਗੱਲਾਂ ਦਾ ਧਿਆਨ
Source: Google
ਸਾਲ ਦਾ ਪਹਿਲਾ ਚੰਦਰ ਗ੍ਰਹਿਣ ਸ਼ੁੱਕਰਵਾਰ 05 ਮਈ 2023 ਨੂੰ ਲੱਗਣ ਜਾ ਰਿਹਾ ਹੈ।
Source: Google
ਇਹ ਚੰਦਰ ਗ੍ਰਹਿਣ 05 ਮਈ ਰਾਤ ਨੂ 8:45 ਵਜੇ ਤੋਂ ਸ਼ੁਰੂ ਹੋ ਕੇ 06 ਮਈ ਰਾਤ ਦੇ 1 ਵਜੇ ਤੱਕ ਰਹੇਗਾ।
Source: Google
ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਬੱਚੇ ਦਾ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਅ ਹੋ ਸਕੇ।
Source: Google
ਚੰਦਰ ਗ੍ਰਹਿਣ ਦੇ ਸਮੇਂ ਗਰਭਵਤੀ ਔਰਤਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ।
ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਖਾਣਾ ਬਣਾਉਣ ਜਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਗਰਭਵਤੀ ਔਰਤਾਂ ਨੂੰ ਗਲਤੀ ਨਾਲ ਵੀ ਚਾਕੂ-ਕੈਂਚੀ ਜਾਂ ਕਿਸੇ ਵੀ ਤਿੱਖੀ ਚੀਜ਼ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਗਰਭਵਤੀ ਔਰਤ ਨੂੰ ਗ੍ਰਹਿਣ ਦੇ ਸਮੇਂ ਆਪਣੇ ਕੋਲ ਨਾਰਿਅਲ ਰੱਖਣਾ ਚਾਹੀਦਾ ਹੈ ਤੇ ਗ੍ਰਹਿਣ ਖ਼ਤਮ ਹੋਣ ਮਗਰੋਂ ਇਹ ਨਾਰਿਅਲ ਜਲ 'ਚ ਪ੍ਰਵਾਹਤ ਕਰ ਦੇਣਾ ਚਾਹੀਦਾ ਹੈ।
ਗਰਭਤੀ ਔਰਤ ਨੂੰ ਗ੍ਰਹਿਣ ਦੇ ਸਮੇਂ ਪਰਮਾਤਮਾ ਦਾ ਧਿਆਨ ਕਰਨਾ ਚਾਹੀਦਾ ਹੈ।
ਚੰਦਰ ਗ੍ਰਹਿਣ ਖ਼ਤਮ ਹੋਣ 'ਤੇ ਗਰਭਵਤੀ ਔਰਤ ਲਈ ਇਸ਼ਨਾਨ ਕਰਨਾ ਲਾਜਮੀ ਹੈ ਤੇ ਇਸ ਮਗਰੋਂ ਗਰਭਵਤੀ ਔਰਤ ਨੂੰ ਸਫੇਦ ਚੀਜਾਂ ਜਿਵੇਂ ਕਿ ਖੰਡ, ਚੌਲ, ਦੁੱਧ ਆਦਿ ਦਾ ਦਾਨ ਕਰਨਾ ਚਾਹੀਦਾ ਹੈ। ।
ਜਾਣੋ ਰੌਂਗਟੇ ਖੜੀ ਕਰ ਦੇਣ ਫ਼ਿਲਮ ‘ਦਾ ਕੇਰਲਾ ਸਟੋਰੀ’ ‘ਤੇ ਕਿਉਂ ਹੋ ਰਿਹਾ ਵਿਵਾਦ