28 Jul, 2023

Eye Care Tips: ਕੀ ਤੁਸੀਂ ਵੀ ਹੋ Eye Flu ਤੋਂ ਪਰੇਸ਼ਾਨ ਤਾਂ ਜਲਦ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਓਪਾਅ

ਬਾਰਿਸ਼ ਦਾ ਮੌਸਮ ਹੋਣ ਦੇ ਚੱਲਦੇ Eye Flu ਤੇਜ਼ੀ ਨਾਲ ਫੈਲ ਰਿਹਾ ਹੈ। ਬੱਚੇ ਤੋਂ ਲੈ ਕੇ ਬੁਜ਼ਰਗ ਤੱਕ ਇਹ ਕਿਸੇ ਨੂੰ ਵੀ ਹੋ ਸਕਦਾ ਹੈ। Eye Flu ਤੋਂ ਪਰੇਸ਼ਾਨ ਤਾਂ ਜਲਦ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਓਪਾਅ


Source: Google

Eye Flu ਦੇ ਲੱਛੜ: ਆਈ ਫਲੂ ਹੋਣ 'ਤੇ ਅੱਖਾਂ 'ਚ ਲਾਲੀ ਆਉਣਾ, ਜਲਨ, ਦਰਦ ਆਦਿ ਦਿੱਕਤਾਂ ਹੁੰਦੀਆਂ ਹਨ, ਇਸ ਤੋਂ ਬਚਾਅ ਲਈ ਤੁਸੀਂ ਇਹ ਘਰੇਲੂ ਓਪਾਅ ਅਪਣਾ ਸਕਦੇ ਹੋ।


Source: Google

ਆਪਣੇ ਚਿਹਰੇ ਤੇ ਅੱਖਾਂ ਨੂੰ ਨਾਂ ਛੁਹੋ, ਜੇਕਰ ਤੁਹਾਨੂੰ ਜਲਨ ਜਾਂ ਅੱਖਾਂ 'ਚ ਖਾਰਸ਼ ਹੋ ਰਹੀ ਹੈ ਤਾਂ ਅੱਖਾਂ ਨੂੰ ਸਾਫ ਕਰਨ ਲਈ ਸਾਫ ਤੇ ਸੂਤੀ ਰੁਮਾਲ ਦਾ ਇਸਤੇਮਾਲ ਕਰੋ। ਇਸ ਦੇ ਨਾਲ ਹੀ ਆਪਣੀ ਪਰਸਨਲ ਚੀਜਾਂ ਜਿਵੇਂ ਕੀ ਕੱਪੜੇ, ਰੁਮਾਲ, ਤੌਲੀਆ ਦੂਜਿਆਂ ਨਾਲ ਸਾਂਝਾ ਨਾਂ ਕਰੋ, ਕਿਉਂਕਿ ਇਸ ਨਾਲ ਹੋਰਾਂ ਨੂੰ ਵੀ ਇਨਫੈਕਸ਼ਨ ਹੋਣ ਦਾ ਖ਼ਤਰਾ ਰਹਿੰਦਾ ਹੈ।


Source: Google

Eye Flu ਹੋਣ 'ਤੇ ਹਾਈਜ਼ੀਨ ਜ਼ਰੂਰ ਮੈਨਟੇਨ ਕਰੋ, ਜਦੋਂ ਵੀ ਅੱਖਾਂ ਨੂੰ ਛੂਹਣ ਤੋਂ ਪਹਿਲਾ ਤੇ ਬਾਅਦ 'ਚ ਤੁਰੰਤ ਹੱਥ ਧੋਵੇ। ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਹੱਥ ਥੋਵੋ ਤੇ ਅੱਖਾਂ ਨੂੰ ਵੀ ਸਾਫ ਰੱਖੋ।


Source: Google

ਕੈਸਟਰ ਆਈਲ ਦੀਆਂ ਕੁਝ ਬੂੰਦਾ ਆਪਣੀ ਅੱਖ ਦੇ ਆਲੇ ਦੁਆਲੇ ਦੇ ਹਿੱਸੇ 'ਤੇ ਲਗਾਓ, ਇਸ ਨਾਲ ਸੋਜ ਤੋਂ ਰਹਾਤ ਮਿਲੇਗੀ, ਕੈਸਟਰ ਆਈਲ 'ਚ ਐਂਟੀਫੰਗਲ ਗੁਣ ਹੁੰਦੇ ਹਨ ਜੋ ਇਨਫੈਕਸ਼ਨ ਨੂੰ ਰੋਕਦੇ ਹਨ।


Source: Google

Eye Flu ਹੋਣ 'ਤੇ ਘਰ ਤੋਂ ਜਾਣ ਤੋਂ ਬਚੋ ਤੇ ਕਾਲਾ ਚਸ਼ਮਾ ਪਹਿਨੋ। ਕਿਸੇ ਨਾਲ ਵੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਤੋਂ ਪਰਹੇਜ਼ ਕਰੋ।


Source: Google

Eye Flu ਦੌਰਾਨ ਅੱਖਾਂ 'ਚ ਦਰਦ ਹੋਵੇ ਤਾਂ ਤੁਸੀਂ ਗ੍ਰੀਨ ਟੀ ਬੈਗ ਨੂੰ ਕੋਸੇ ਪਾਣੀ 'ਚ ਪਾ ਕੇ ਅੱਖਾਂ 'ਤੇ ਰੱਖੋ। ਇਸ ਨਾਲ ਸੂਜਨ ਤੇ ਦਰਦ ਘੱਟ ਜਾਵੇਗਾ।


Source: Google

Eye Flu ਤੋਂ ਬਚਾਅ ਲਈ ਦਿਨ 'ਚ ਇੱਕ ਵਾਰ ਠੰਡੇ ਪਾਣੀ ਤੇ ਇੱਕ ਵਾਰ ਗਰਮ ਪਾਣ ਨਾਲ ਟਕੋਰ ਕਰੋ।


Source: Google

ਅੱਖਾਂ 'ਚ ਹੋਣ ਵਾਲੀ ਖੁਜਲੀ ਤੋਂ ਬੱਚਣ ਲਈ ਗੁਲਾਬ ਦੋ ਤਿੰਨ ਬੂੰਦਾਂ ਗੁਲਾਬਜਲ ਦੀਆਂ ਦੋ-ਤਿੰਨ ਬੂੰਦਾਂ ਅੱਖਾਂ 'ਚ ਕੁਝ-ਕੁਝ ਸਮੇਂ ਬਾਅਦ ਪਾਓ। ਇਸ ਨਾਲ ਅੱਖਾਂ ਚੋਂ ਗੰਦਗੀ ਸਾਫ ਹੋ ਜਾਵੇਗੀ।


Source: Google

ਡਾਕਟਰੀ ਸਲਾਹ 'ਤੇ ਤੁਸੀਂ ਦਵਾਈ ਤੇ ਆਈ ਡ੍ਰਾਪ ਦਾ ਇਸਤੇਮਾਲ ਕਰੋ, ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਖਿਲਾਅ ਰੱਖਦੇ ਹੋ ਤਾਂ Eye Flu ਦੀ ਸਮੱਸਿਆ 5 ਤੋਂ 7 ਦਿਨਾਂ ਵਿਚਾਲੇ ਠੀਕ ਹੋ ਜਾਵੇਗੀ।


Source: Google

ਹਿਨਾ ਖ਼ਾਨ ਦੀਆਂ ਗਰੀਨ ਡਰੈੱਸ ‘ਚ ਤਸਵੀਰਾਂ ਨੇ ਜਿੱਤਿਆ ਫੈਨਸ ਦਾ ਦਿਲ