02 Jun, 2023

Weight Loss Tips: ਸ਼ਹਿਨਾਜ਼ ਗਿੱਲ ਵਾਂਗ ਤੁਸੀਂ ਅਪਣਾਓ ਇਹ ਡਾਇਟ ਟਿਪਸ, ਚੰਦ ਦਿਨਾਂ 'ਚ ਹੋ ਜਾਓਗੇ Fat ਤੋਂ Fit

Weight Loss Tips: ਸ਼ਹਿਨਾਜ਼ ਗਿੱਲ ਵਾਂਗ ਤੁਸੀਂ ਅਪਣਾਓ ਇਹ ਡਾਇਟ ਟਿਪਸ, ਚੰਦ ਦਿਨਾਂ 'ਚ ਹੋ ਜਾਓਗੇ Fat ਤੋਂ Fit


Source: Instagram

ਸ਼ਹਿਨਾਜ਼ ਗਿੱਲ ਵਾਂਗ ਤੁਸੀਂ ਵੀ ਚੰਦ ਦਿਨਾਂ 'ਚ ਭਾਰ ਘਟਾਉਣ ਲਈ ਅਦਾਕਾਰ ਦੇ ਇਹ ਖ਼ਾਸ ਡਾਈਟ ਟਿਪਸ। ਸ਼ਹਿਨਾਜ਼ ਦੇ ਮੁਤਾਬਕ ਜੇਕਰ ਤੁਸੀਂ ਇਨ੍ਹਾਂ ਟਿਪਸ ਨੂੰ ਪੂਰੀ ਤਰ੍ਹਾਂ ਫਾਲੋ ਕਰਦੇ ਹੋ ਤਾਂ ਤੁਸੀਂ ਜਲਦ ਫਿੱਟ ਹੋ ਸਕਦੇ ਹੋ।


Source: Instagram

ਸ਼ਹਿਨਾਜ਼ ਨੇ ਦੱਸਿਆ ਕਿ ਭਾਰ ਘਟਾਉਣ ਉਹ ਸਿਰਫ ਘਰ ਦਾ ਬਣਾ ਖਾਣਾ ਖਾਂਦੀ ਹੈ ਤੇ ਖਾਣੇ 'ਚ ਦਾਲ ਤੇ ਸਬਜ਼ੀਆਂ ਲੈਂਦੀ ਹੈ।


Source: Instagram

ਸ਼ਹਿਨਾਜ਼ ਆਪਣੇ ਦਿਨ ਦੀ ਸ਼ੁਰੂਆਤ ਹਲਦੀ ਵਾਲੇ ਪਾਣੀ ਨਾਲ ਕਰਦੀ ਹੈ। ਇਸ ਨਾਲ ਇਮਿਊਨਿਟੀ ਸਿਸਟਮ ਠੀਕ ਹੁੰਦਾ ਹੈ।


Source: Instagram

ਸ਼ਹਿਨਾਜ਼ ਹਲਦੀ ਵਾਲੇ ਪਾਣੀ 'ਚ ਐਪਲ ਸਾਈਡਰ ਵਿਨੇਗਰ ਮਿਲਾ ਕੇ ਸੇਵਨ ਕਰਦੀ ਹੈ। ਇਹ ਉਸ ਨੂੰ ਭਾਰ ਘਟਾਉਣ 'ਚ ਮਦਦ ਕਰਦਾ ਹੈ।


Source: Instagram

ਸ਼ਹਿਨਾਜ਼ ਨੇ ਭਾਰ ਘੱਟ ਕਰਨ ਲਈ ਯੋਗਾ, ਸਿੰਪਲ ਵਰਕ ਆਊਟ 'ਤੇ ਵਾਰਮ-ਅਪ ਐਕਸਰਸਾਈਜ਼ ਕੀਤੀ ਹੈ।


Source: Instagram

ਸ਼ਹਿਨਾਜ਼ ਨੇ ਕਿਹਾ ਕਿ ਜੇਕਰ ਭਾਰ ਘੱਟ ਕਰਨਾ ਚਾਹੁੰਦੇ ਹੋਂ ਤਾਂ ਵੱਧ ਤੋਂ ਵੱਧ ਪਾਣੀ ਪਿਓ ਤੇ ਸਰੀਰ ਹਾਈਡ੍ਰੇਟ ਰੱਖਣ ਦੀ ਕੋਸ਼ਿਸ਼ ਕਰੋ।


Source: Instagram

ਸ਼ਹਿਨਾਜ਼ ਮੁਤਾਬਕ ਭਾਰ ਘਟਾਉਣ ਲਈ ਜੰਕ ਫੂਡ ਬਿਲਕੁਲ ਨਹੀਂ ਖਾਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਡਾਈਵ ਵਾਲਾ ਖਾਣਾ ਵੀ ਬਜ਼ਾਰ ਤੋਂ ਮੰਗਾਉਣ ਦੀ ਬਜਾਏ ਘਰ ਬਣਾ ਕੇ ਖਾਓ।


Source: Instagram

ਇਸ ਦੌਰਾਨ ਨਾਨ-ਵੇਜ਼ ਫੂਡ ਦਾ ਸੇਵਨ ਵੀ ਬੰਦ ਕਰ ਦੇਣਾ ਚਾਹੀਦਾ ਹੈ ਤੇ ਘਿਓ, ਮੱਖਣ, ਆਈਸਕ੍ਰੀਮ ਤੇ ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ।


Source: Instagram

ਸ਼ਹਿਨਾਜ਼ ਦੇ ਇਹ ਸ੍ਰੀਕੇਟ ਡਾਈਟ ਟਿਪਸ ਅਪਣਾ ਕੇ ਤੁਸੀਂ ਵੀ ਭਾਰ ਘੱਟ ਕਰ ਸਕਦੇ ਹੋ ਤੇ ਸਲਿਮ ਨਜ਼ਰ ਆ ਸਕਦੇ ਹੋ।


Source: Instagram

ਸੋਨਾਕਸ਼ੀ ਸਿਨ੍ਹਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਵੇਖੋ ਪਿਉ ਧੀਆਂ ਦੀਆਂ ਇਹ ਖ਼ਾਸ ਤਸਵੀਰਾਂ