12 Apr, 2024
ਕਵਿਤਾ ਕੌਸ਼ਿਕ ਐੱਫ ਆਈ ਆਰ ਸੀਰੀਅਲ ਦੇ ਨਾਲ ਆਈ ਸੀ ਚਰਚਾ ‘ਚ, ਪੰਜਾਬੀ ਫ਼ਿਲਮਾਂ ਵੀ ਕੀਤਾ ਕੰਮ, ਜਾਣੋ ਕਵਿਤਾ ਕੌਸ਼ਿਕ ਬਾਰੇ
ਕਵਿਤਾ ਕੌਸ਼ਿਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਇੰਡਸਟਰੀ ਤੋਂ ਕੀਤੀ ਸੀ।
Source: instagram
ਟੀਵੀ ਸੀਰੀਅਲ ਐੱਫ ਆਈ ਆਰ ‘ਚ ‘ਚੰਦਰਮੁਖੀ ਚੌਟਾਲਾ’ ਦੇ ਕਿਰਦਾਰ ਨਾਲ ਸੁਰਖੀਆਂ ਵਟੋਰੀਆਂ ਸਨ। ਸ਼ੋਅ ‘ਚ ਉਨ੍ਹਾਂ ਦਾ ਕਿਰਦਾਰ ਹਰ ਕਿਸੇ ਨੂੰ ਬਹੁਤ ਪਸੰਦ ਆਇਆ ਸੀ ।
Source: instagram
ਅਭਿਨਵ ਸ਼ੁਕਲਾ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ ਅਦਾਕਾਰਾ ਕਵਿਤਾ ਕੌਸ਼ਿਕ
Source: instagram
ਟੀਵੀ ਸੀਰੀਅਲ ਤੋਂ ਬਾਅਦ ਕਈ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆਈ ਕਵਿਤਾ ਕੌਸ਼ਿਕ
Source: instagram
ਸਭ ਤੋਂ ਪਹਿਲਾਂ ਉਹ ਗੁਰਦਾਸ ਮਾਨ ਦੇ ਨਾਲ ਫ਼ਿਲਮ ‘ਨਨਕਾਣਾ’ ‘ਚ ਨਜ਼ਰ ਆਏ ਸਨ ।
Source: instagram
‘ਮਿੰਦੋ ਤਸੀਲਦਾਰਨੀ’ ‘ਚ ਕਰਮਜੀਤ ਅਨਮੋਲ ਦੇ ਨਾਲ ਮੁੱਖ ਕਿਰਦਾਰ ‘ਚ ਨਜ਼ਰ ਆਈ ਸੀ ਕਵਿਤਾ ਕੌਸ਼ਿਕ ।
Source: instagram
ਕਵਿਤਾ ਕੌਸ਼ਿਕ ਅਭਿਨਵ ਸ਼ੁਕਲਾ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ । ਹਾਲਾਂਕਿ ਦੋਵੇਂ ਦੁਨੀਆ ਨੂੰ ਦੋਸਤ ਹੀ ਦੱਸਦੇ ਸਨ ।
Source: instagram
ਬਿੱਗ ਬੌਸ ੧੪ ਦੇ ਦੌਰਾਨ ਦੋਨਾਂ ਨਾਲ ਜੁੜੀਆਂ ਕਈ ਗੱਲਾਂ ਸਾਹਮਣੇ ਆਈਆਂ । ਜਿਸ ਤੋਂ ਲੱਗਿਆ ਕਿ ਦੋਵਾਂ ਦਾ ਰਿਸ਼ਤਾ ਦੋਸਤੀ ਤੋਂ ਅੱਗੇ ਨਿਕਲ ਗਿਆ ਹੈ।
Source: instagram
ਰੂਬੀਨਾ ਦਿਲੈਕ ਦਾ ਪਤੀ ਅਭਿਨਵ ਸ਼ੁਕਲਾ ਦੇ ਨਾਲ ਵੀ ਦੋਵਾਂ ਦੇ ਰਿਸ਼ਤਿਆਂ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ।ਕਵਿਤਾ ਨੇ ਸ਼ੋਅ ‘ਚ ਕਈ ਖੁਲਾਸੇ ਕੀਤੇ ਸਨ ।
Source: instagram
ਅਭਿਨਵ ਦੇ ਇਲਜ਼ਾਮਾਂ ਦਾ ਜਵਾਬ ਦੇਣ ਦੇ ਲਈ ਸ਼ੋਅ ‘ਚ ਕਵਿਤਾ ਦੇ ਪਤੀ ਨੂੰ ਵੀ ਬੁਲਾਇਆ ਗਿਆ ਸੀ।
Source: instagram
Baisakhi 2024 : ਵਿਸਾਖੀ ਮੌਕੇ ਟ੍ਰਾਈ ਕਰੋ ਇਹ Top 10 ਪੰਜਾਬੀ ਪਕਵਾਨ, ਜੋ ਤੁਹਾਡੇ ਜਸ਼ਨ ਨੂੰ ਕਰ ਦੇਣਗੇ ਦੁਗਣਾ