22 Mar, 2023
Chaitra Navratri 2023: ਨਰਾਤਿਆਂ ਦੇ ਵਰਤ 'ਚ ਭੁੱਲ੍ਹ ਕੇ ਵੀ ਨਾਂ ਕਰੋ ਇਹ ਚੀਜ਼ਾਂ
ਅੱਜ ਤੋਂ ਚੇਤ ਦੇ ਨਰਾਤੇ ਸ਼ੁਰੂ ਹੋ ਚੁੱਕੇ ਹਨ । ਨਰਾਤਿਆਂ ਦੇ ਵਰਤ 'ਚ ਭੁੱਲ੍ਹ ਕੇ ਵੀ ਨਾਂ ਕਰੋ ਇਹ ਚੀਜ਼ਾਂ
Source: Google
ਇਸ ਵਾਰ ਚੇਤ ਨਰਾਤੇ 22 ਮਾਰਚ ਤੋਂ ਸ਼ੁਰੂ ਹੋਣਗੇ ਅਤੇ 30 ਮਾਰਚ ਨੂੰ ਖ਼ਤਮ ਹੋਣਗੇ।
Source: Google
ਨਰਾਤਿਆਂ 'ਚ ਮਾਂ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਨਰਾਤਿਆਂ ਦੇ ਦਿਨਾਂ 'ਚ ਮਾਂ ਦੁਰਗਾ ਦੀ ਪੂਜਾ ਦਾ ਖ਼ਾਸ ਮਹੱਤਵ ਹੈ।
Source: Google
ਨਰਾਤੇ ਦੇ ਸਮੇਂ ਵਰਤ ਰੱਖਣ ਵਾਲੇ ਲੋਕਾਂ ਲਈ ਕੁਝ ਖ਼ਾਸ ਨਿਯਮ ਹਨ। ਆਓ ਜਾਣਦੇ ਹਾਂ ਕਿ ਨਰਾਤਿਆਂ ਦੇ ਵਰਤ 'ਚ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ ਹਨ।
Source: Google
ਨਰਾਤਿਆਂ ਦੇ ਵਰਤ ਸ਼ੁਰੂ ਹੋਣ ਤੋਂ ਪਹਿਲਾਂ ਵਰਤ ਕਰਨ ਵਾਲਿਆਂ ਨੂੰ ਸਾਫ ਸਫਾਈ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ। ਘਰ ਤੇ ਘਰ ਅੰਦਰ ਸਥਿਤ ਮੰਦਰ 'ਚ ਕਿਸੇ ਤਰ੍ਹਾਂ ਦੀ ਗੰਦਗੀ ਨਹੀਂ ਹੋਣੀ ਚਾਹੀਦੀ ਹੈ।
Source: Google
ਵਰਤ ਦੇ ਦੌਰਾਨ ਸਾਤਵਿਕ ਭੋਜਨ ਹੀ ਕਰਨਾ ਚਾਹੀਦਾ ਹੈ। ਇਸ ਦੌਰਾਨ ਪਿਆਜ਼ ਤੇ ਲੱਸਣ ਦਾ ਇਸਤੇਮਾਲ ਨਾ ਕਰੋ।
Source: Google
ਨਰਾਤਿਆਂ ਦੇ ਇਨ੍ਹਾਂ 9 ਦਿਨਾਂ 'ਚ ਨਹੁੰ ਕੱਟਣ ਦੀ ਮਨਾਹੀ ਹੈ। ਇਸ ਦੌਰਾਨ ਜੇਕਰ ਵਰਤ ਕਰਨ ਵਾਲੇ ਨੂੰ ਨਹੁੰ ਨਹੀਂ ਕੱਟਣੇ ਚਾਹੀਦੇ ਹਨ। ਅਜਿਹਾ ਕਰਨ 'ਤੇ ਮਾਂ ਦੁਰਗਾ ਦਾ ਅਸ਼ੀਰਵਾਦ ਨਹੀਂ ਮਿਲਦਾ।
Source: Google
ਨਰਾਤਿਆਂ ਦੇ ਦਿਨਾਂ 'ਚ ਵਾਲ ਕੱਟਣ ਤੇ ਸ਼ੇਵਿੰਗ ਕਰਨ ਤੋਂ ਬੱਚੋ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਭਵਿੱਖ 'ਚ ਕਾਮਯਾਬੀ ਨਹੀਂ ਮਿਲਦੀ।
Source: Google
ਨਰਾਤਿਆਂ ਦੇ ਦੌਰਾਨ ਸ਼ਰਾਬ ਤੇ ਮਾਸਾਹਾਰੀ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਮਾਂ ਦੁਰਗਾ ਨਾਰਾਜ਼ ਹੋ ਜਾਂਦੀ ਹੈ।
Source: Google
ਨਰਾਤਿਆਂ ਦੇ ਦੌਰਾਨ ਲੈਦਰ ਦੀ ਬੈਲਟ, ਬੂਟ, ਪਰਸ ਆਦਿ ਦਾ ਇਸਤੇਮਾਲ ਨਾਂ ਕਰੋ। ਨਰਾਤਿਆਂ 'ਚ ਲੈਦਰ ਦਾ ਇਸਤੇਮਾਲ ਅਸ਼ੁੱਭ ਮੰਨਿਆ ਜਾਂਦਾ ਹੈ।
Source: Google
Gippy Grewal with sons:ਪੰਜਾਬੀ ਗਾਇਕ ਗਿੱਪੀ ਗਰੇਵਾਲ ਵੇਖੋ ਕਿੰਝ ਕਰਦੇ ਨੇ ਆਪਣੇ ਬੱਚਿਆਂ ਨਾਲ ਮਸਤੀ