17 Apr, 2023

ਮਨਕਿਰਤ ਔਲਖ ਦੀਆਂ ਵੇਖੋ ਪੁੱਤਰ ਦੇ ਨਾਲ ਕਿਊਟ ਤਸਵੀਰਾਂ

ਮਨਕਿਰਤ ਔਲਖ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ


Source: Instagram

ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ


Source: Instagram

ਫ਼ਿਲਮਾਂ ‘ਚ ਅਦਾਕਾਰੀ ਵੀ ਕਰਦੇ ਆਉਣਗੇ ਨਜ਼ਰ


Source: Instagram

ਮਨਕਿਰਤ ਔਲਖ ਬੇਟੇ ਦੇ ਨਾਲ ਅਕਸਰ ਸਾਂਝੀਆਂ ਕਰਦੇ ਹਨ ਤਸਵੀਰਾਂ


Source: Instagram

ਬੇਟੇ ਦਾ ਨਾਂਅ ਰੱਖਿਆ ਹੈ ਇਮਤਿਆਜ਼ ਔਲਖ


Source: Instagram

ਵਿਦੇਸ਼ ‘ਚ ਪੈਦਾ ਹੋਇਆ ਹੈ ਇਮਤਿਆਜ਼ ਔਲਖ


Source: Instagram

ਕੁਝ ਸਮਾਂ ਪਹਿਲਾਂ ਹੀ ਆਇਆ ਹੈ ਆਪਣੇ ਜੱਦੀ ਘਰ


Source: Instagram

ਘਰ ਆਉਣ ‘ਤੇ ਦਾਦਾ ਦਾਦੀ ਨੇ ਮਨਾਏ ਸ਼ਗਨ


Source: Instagram

ਮਨਕਿਰਤ ਔਲਖ ਆਪਣੇ ਗੀਤਾਂ ਕਾਰਨ ਰਹਿੰਦੇ ਹਨ ਚਰਚਾ ‘ਚ


Source: Instagram

ਅੱਠ ਰਫਲਾਂ ਗੀਤ ਦੇ ਕਾਰਨ ਚੰਡੀਗੜ੍ਹ ਦੀ ਇੱਕ ਅਦਾਲਤ ‘ਚ ਕੀਤਾ ਗਿਆ ਸੀ ਕੇਸ


Source: Instagram

ਰੈੱਡ ਕਲਰ ਦੀ ਬੈਕਲੈੱਸ ਡਰੈੱਸ 'ਚ ਬੇਹੱਦ ਖੂਬਸੂਰਤ ਤੇ ਗਲੈਮਰਸ ਨਜ਼ਰ ਆਈ ਸੋਨਮ ਬਾਜਵਾ , ਕੈਮਰੇ ਸਾਹਮਣੇ ਬਿਖੇਰਿਆ ਜਲਵਾ