24 Mar, 2023

ਦੇਸੀ ਅਤੇ ਵਿਦੇਸ਼ੀ ਸਟਾਈਲ ਹਰ ਡਰੈੱਸ ‘ਚ ਫੱਬਦੀ ਹੈ ਕੌਰ ਬੀ

ਕੌਰ ਬੀ ਦਾ ਸੂਟਾਂ ਦੇ ਨਾਲ ਹੈ ਖ਼ਾਸ ਮੋਹ


Source: Instagram

ਜ਼ਿਆਦਾਤਰ ਗੀਤਾਂ ‘ਚ ਸੂਟਾਂ ‘ਚ ਹੀ ਆਉਂਦੀ ਹੈ ਨਜ਼ਰ


Source: Instagram

ਕੌਰ ਬੀ ਕੋਲ ਹੈ ਸੂਟਾਂ ਦੀ ਵੱਡੀ ਕਲੈਕਸ਼ਨ


Source: Instagram

ਵੈਸਟਨ ਡਰੈੱਸ ‘ਚ ਬਿਖੇਰਦੀ ਹੈ ਅਦਾਵਾਂ ਦੇ ਜਲਵੇ


Source: Instagram

ਪਰ ਸੂਟ ਹਨ ਕੌਰ ਬੀ ਦੀ ਪਹਿਲੀ ਪਸੰਦ


Source: Instagram

ਸੂਟਾਂ ਦੇ ਨਾਲ-ਨਾਲ ਜੁੱਤੀਆਂ ਦੀ ਵੀ ਹੈ ਕੌਰ ਬੀ ਕੋਲ ਵੱਡੀ ਕਲੈਕਸ਼ਨ


Source: Instagram

ਲਹਿੰਗਾ ਚੋਲੀ ਦੇ ਨਾਲ ਵੀ ਕਰਵਾਈ ਅੱਤ


Source: Instagram

ਸ਼ਰਾਰਾ ਸੂਟਾਂ ਦੇ ਨਾਲ ਵੀ ਫੱਬਦੀ ਹੈ ਕੌਰ ਬੀ


Source: Instagram

ਪ੍ਰਸ਼ੰਸਕਾਂ ਨੂੰ ਵੀ ਖੂਬ ਭਾਉਂਦਾ ਹੈ ਕੌਰ ਬੀ ਦਾ ਸੂਟ ਸਟਾਈਲ


Source: Instagram

ਕੌਰ ਬੀ ਦੀ ਡ੍ਰੈਸਿੰਗ ਸੈਂਸ ਦੀ ਹਰ ਕੋਈ ਕਰਦਾ ਹੈ ਤਾਰੀਫ਼


Source: Instagram

Wedding Anniversary: ਜਾਣੋ ਫਲਾਪ ਸ਼ੋਅ ਦੀ ਸੁਪਰਹਿੱਟ ਜੋੜੀ ਜਸਪਾਲ ਭੱਟੀ ਤੇ ਸਵਿਤਾ ਭੱਟੀ ਬਾਰੇ