24 Mar, 2023
Wedding Anniversary: ਜਾਣੋ ਫਲਾਪ ਸ਼ੋਅ ਦੀ ਸੁਪਰਹਿੱਟ ਜੋੜੀ ਜਸਪਾਲ ਭੱਟੀ ਤੇ ਸਵਿਤਾ ਭੱਟੀ ਬਾਰੇ
Wedding Anniversary: ਜਾਣੋ ਫਲਾਪ ਸ਼ੋਅ ਦੀ ਸੁਪਰਹਿੱਟ ਜੋੜੀ ਜਸਪਾਲ ਭੱਟੀ ਤੇ ਸਵਿਤਾ ਭੱਟੀ ਬਾਰੇ
Source: Instagram
ਅੱਜ ਜਸਪਾਲ ਭੱਟੀ ਤੇ ਸਵਿਤਾ ਭੱਟੀ ਦੇ ਵਿਆਹ ਦੀ ਵਰ੍ਹੇਗੰਢ ਹੈ।
Source: Instagram
ਇਸ ਜੋੜੀ ਦਾ ਵਿਆਹ 24 ਮਾਰਚ 1985 ਨੂੰ ਹੋਇਆ ਸੀ।
Source: Instagram
ਜਸਪਾਲ ਭੱਟੀ ਤੇ ਸਵਿਤਾ ਦੀ ਲਵ ਸਟੋਰੀ ਬੇਹੱਦ ਅਨੋਖੀ ਹੈ।
Source: Instagram
ਇਸ ਜੋੜੀ ਦੀ ਪਹਿਲੀ ਮੁਲਾਕਾਤ ਡੀਡੀ ਨੈਸ਼ਨਲ ਦੇ ਸ਼ੋਅ ਚਿੱਤਰਹਾਰ ਦੌਰਾਨ ਹੋਈ ਸੀ।
Source: Instagram
ਦੋਹਾਂ ਦਾ ਵਿਆਹ ਪਰਿਵਾਰ ਦੀ ਰਜ਼ਾਮੰਦੀ ਨਾਲ ਹੋਇਆ ਸੀ। ਇਸ ਜੋੜੇ ਨੇ ਫਰਵਰੀ 'ਚ ਸਗਾਈ ਤੇ ਮਾਰਚ 'ਚ ਵਿਆਹ ਕਰਵਾ ਲਿਆ।
Source: Instagram
ਜਸਪਾਲ ਤੇ ਸਵਿਤਾ ਦੋ ਬੱਚੇ ਹਨ। ਦੋਹਾਂ ਦੇ ਨਾਂਅ ਜਸਰਾਜ ਭੱਟੀ ਤੇ ਰਾਬਿਆ ਭੱਟੀ ਹੈ।
Source: Instagram
ਇਹ ਜੋੜੀ ਟੀਵੀ ਦੇ ਮਸ਼ਹੂਰ ਕਾਮੇਡੀ ਸ਼ੋਅ ਫਲਾਪ ਸ਼ੋਅ ਲਈ ਬਹੁਤ ਮਸ਼ਹੂਰ ਹੋਈ ਸੀ, ਇਸ 'ਚ ਵੀ ਦੋਹਾਂ ਨੇ ਪਤੀ-ਪਤਨੀ ਦਾ ਰੋਲ ਕੀਤਾ।
Source: Instagram
ਜਸਪਾਲ ਭੱਟੀ ਆਪਣੇ ਮਜ਼ੇਦਾਰ ਚੁਟਕਲੇ, ਸਿਆਸੀ ਰੰਗਾਂ ਨਾਲ ਭਰੇ ਜੋਕ ਤੇ ਅਦਾਕਾਰੀ ਲਈ ਕਾਫੀ ਮਸ਼ਹੂਰ ਸਨ।
Source: Instagram
ਸਾਲ 2015 'ਚ ਇੱਕ ਸੜਕ ਹਾਦਸੇ 'ਚ ਜਸਪਾਲ ਭੱਟੀ ਦਾ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਇਹ ਜੋੜੀ ਵੱਖ ਹੋ ਗਈ।
Source: Instagram
ਜਾਣੋ ਕਿਵੇਂ ਬੇਬੀ ਡੌਲ ਤੋਂ ਬਾਰਬੀ ਡੌਲ ਬਣੀ ਸ਼ਹਿਨਾਜ਼ ਗਿੱਲ