06 May, 2023

ਪੰਜਾਬੀ ਇੰਡਸਟਰੀ ਦੇ ਉਹ ਸਿਤਾਰੇ ਜਿਨ੍ਹਾਂ ਭਰ ਜਵਾਨੀ ‘ਚ ਕਿਹਾ ਦੁਨੀਆ ਨੂੰ ਅਲਵਿਦਾ

ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਹੋਈ ਮੌਤ


Source: Instagram

ਹਥਿਆਰਬੰਦ ਲੋਕਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ


Source: Instagram

ਅਮਰ ਸਿੰਘ ਚਮਕੀਲਾ ਦੀ ਵੀ ਭਰ ਜਵਾਨੀ ‘ਚ ਹੋਈ ਸੀ ਮੌਤ


Source: google

ਹਥਿਆਰਬੰਦ ਲੋਕਾਂ ਨੇ ਕੀਤਾ ਸੀ ਅਮਰਜੋਤ ‘ਤੇ ਚਮਕੀਲੇ ਦਾ ਕਤਲ


Source: google

ਗਾਇਕ ਕੁਲਵਿੰਦਰ ਢਿੱਲੋਂ ਦਾ ਵੀ ਬਹੁਤ ਛੋਟੀ ਉਮਰ ‘ਚ ਹੋਇਆ ਦਿਹਾਂਤ


Source: google

ਸੜਕ ਹਾਦਸੇ ‘ਚ ਗਈ ਸੀ ਕੁਲਵਿੰਦਰ ਢਿੱਲੋਂ ਦੀ ਜਾਨ


Source: google

ਸੋਨੀ ਪਾਬਲਾ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਫਨਕਾਰ, ਭਰ ਜਵਾਨੀ ਨੂੰ ਫਾਨੀ ਸੰਸਾਰ ਨੂੰ ਕਹਿ ਗਿਆ ਸੀ ਅਲਵਿਦਾ


Source: google

ਸੋਨੀ ਪਾਬਲਾ ਨੂੰ ਵਿਦੇਸ਼ ‘ਚ ਪਰਫਾਰਮੈਂਸ ਦੌਰਾਨ ਪਿਆ ਸੀ ਦਿਲ ਦਾ ਦੌਰਾ


Source: google

ਸੁਰਜੀਤ ਬਿੰਦਰਖੀਆ ਵੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਨ


Source: google

ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ


Source: google

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕ ਜੋੜੀ ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਦੀਆਂ ਵੇਖੋ ਰੋਮਾਂਟਿਕ ਤਸਵੀਰਾਂ