06 May, 2023

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕ ਜੋੜੀ ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਦੀਆਂ ਵੇਖੋ ਰੋਮਾਂਟਿਕ ਤਸਵੀਰਾਂ

ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਹਨ ਸਰਗਰਮ


Source: Instagram

ਦੋਵਾਂ ਨੇ ਦਿੱਤੇ ਕਈ ਹਿੱਟ ਗੀਤ


Source: Instagram

ਇੱਕਠੇ ਗਾਉਣ ਦੌਰਾਨ ਹੀ ਦੋਵੇਂ ਆਏ ਇੱਕ ਦੂਜੇ ਦੇ ਨਜ਼ਦੀਕ


Source: instagram

ਦੋਵਾਂ ਨੇ ਇੱਕ ਦੂਜੇ ਨੂੰ ਬਣਾ ਲਿਆ ਜ਼ਿੰਦਗੀ ਦਾ ਹਮਸਫ਼ਰ


Source: instagram

ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦੇ ਹਨ ਦੋ ਬੱਚੇ


Source: instagram

ਧੀ ਅਤੇ ਇੱਕ ਪੁੱਤਰ ਦੇ ਮਾਪੇ ਹਨ ਗਾਇਕ ਜੋੜੀ


Source: instagram

ਪੰਜਾਬੀ ਇੰਡਸਟਰੀ'ਚ ਸਰਗਰਮ ਹਨ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ


Source: instagram

ਸੋਸ਼ਲ ਮੀਡੀਆ ‘ਤੇ ਜੈਸਮੀਨ ਜੱਸੀ ਪਤੀ ਦੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ ਤਸਵੀਰਾਂ


Source: instagram

ਦੀਪ ਢਿੱਲੋਂ ਨੂੰ ਆਪਣੇ ਪਿੰਡ ਦੇ ਨਾਲ ਹੈ ਖ਼ਾਸ ਮੋਹ


Source: instagram

ਪਿੰਡ ਅਕਸਰ ਆਉਣ ‘ਤੇ ਪਿੰਡ ਵਾਸੀਆਂ ਨਾਲ ਕਰਦੇ ਹਨ ਮੁਲਾਕਾਤ


Source: instagram

Death Anniversary : 'ਬਿਰਹਾ ਦੇ ਸੁਲਤਾਨ' ਮਸ਼ਹੂਰ ਕਵੀ ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ਅੱਜ, ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ