21 Apr, 2023

ਜਾਣੋ ਗਿੱਪੀ ਗਰੇਵਾਲ ਕਿਉਂ ਮੰਨਦੇ ਨੇ ਪਤਨੀ ਰਵਨੀਤ ਨੂੰ ਆਪਣਾ ‘ਲੱਕੀ ਚਾਰਮ’

ਬਹੁਤ ਹੀ ਖੂਬਸੂਰਤ ਹੈ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ


Source: Instagram

ਤਿੰਨ ਪੁੱਤਰਾਂ ਦੀ ਮਾਂ ਹੈ ਰਵਨੀਤ ਗਰੇਵਾਲ


Source: Instagram

ਅਕਸਰ ਪਤੀ ਅਤੇ ਬੱਚਿਆਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਹੈ ਰਵਨੀਤ


Source: Instagram

ਵੈਸਟਨ ਡਰੈੱਸਾਂ ‘ਚ ਵੀ ਸੋਹਣੀ ਲੱਗਦੀ ਹੈ ਰਵਨੀਤ ਗਰੇਵਾਲ


Source: Instagram

ਸੂਟਾਂ ‘ਚ ਵੀ ਕਰਵਾਉਂਦੀ ਹੈ ਅੱਤ


Source: Instagram

ਪਤਨੀ ਰਵਨੀਤ ਨੂੰ ਆਪਣਾ 'ਲੱਕੀ ਚਾਰਮ' ਮੰਨਦੇ ਹਨ ਗਿੱਪੀ ਗਰੇਵਾਲ


Source: Instagram

ਰਵਨੀਤ ਦੇ ਜ਼ਿੰਦਗੀ ‘ਚ ਆਉਣ ਤੋਂ ਬਾਅਦ ਗਿੱਪੀ ਗਰੇਵਾਲ ਦੇ ਕਰੀਅਰ ਨੇ ਫੜੀ ਸੀ ਰਫਤਾਰ


Source: Instagram

ਗਿੱਪੀ ਗਰੇਵਾਲ ਨੇ ਦਿੱਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ


Source: Instagram

ਗੀਤਾਂ ਦੇ ਨਾਲ-ਨਾਲ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ ਗਿੱਪੀ ਗਰੇਵਾਲ


Source: Instagram

ਚੰਨਾ ਮੇਰਿਆ ਫੇਮ ਅਦਾਕਾਰ ਕੰਵਲਪ੍ਰੀਤ ਸਿੰਘ ਨੇ ਪਤਨੀ ਨਾਲ ਕਰਵਾਇਆ ਰੋਮਾਂਟਿਕ ਫੋਟੋਸ਼ੂਟ, ਵੇਖੋ ਲਵ ਬਰਡਸ ਦੀਆਂ ਖੂਬਸੂਰਤ ਤਸੀਵਰਾਂ