03 Apr, 2023

ਸਰਗੁਨ ਮਹਿਤਾ ਪਤੀ ਨਾਲ ਹੋਈ ਰੋਮਾਂਟਿਕ, ਵੇਖੋ ਅਦਾਕਾਰਾ ਦੀਆਂ ਪਤੀ ਨਾਲ ਰੋਮਾਂਟਿਕ ਤਸਵੀਰਾਂ

ਸਰਗੁਨ ਮਹਿਤਾ ਪਤੀ ਰਵੀ ਦੁਬੇ ਦੇ ਨਾਲ ਹੋਈ ਰੋਮਾਂਟਿਕ


Source: Instagram

ਪਤੀ ਨੂੰ ਦੱਸਿਆ ਆਪਣੇ ਸੋਲਰ ਸਿਸਟਮ ਦਾ ਸੂਰਜ


Source: Instagram

ਬੀਚ ‘ਤੇ ਪਤੀ ਨਾਲ ਮਸਤੀ ਕਰਦੀ ਦਿਖਾਈ ਦਿੱਤੀ ਅਦਾਕਾਰਾ


Source: Instagram

ਰਵੀ ਦੁਬੇ ਵੀ ਹੈ ਬਿਹਤਰੀਨ ਅਦਾਕਾਰ


Source: Instagram

ਕਈ ਟੀਵੀ ਸੀਰੀਅਲਸ ‘ਚ ਨਜ਼ਰ ਆ ਚੁੱਕਿਆ ਹੈ ਰਵੀ ਦੁਬੇ


Source: Instagram

ਸਰਗੁਨ ਅਤੇ ਰਵੀ ਦੁਬੇ ਦੀ ਇੱਕ ਸ਼ੋਅ ਦੇ ਆਡੀਸ਼ਨ ਦੌਰਾਨ ਹੋਈ ਸੀ ਮੁਲਾਕਾਤ


Source: Instagram

ਇੱਕਠਿਆਂ ਹੋਈ ਸੀ ਆਡੀਸ਼ਨ ਦੌਰਾਨ ਸਿਲੈਕਸ਼ਨ


Source: Instagram

ਜੋੜੀ ਨੇ ਇੱਕਠਿਆਂ ਕੀਤਾ ਸੀ ‘ਕਰੋਲ ਬਾਗ’ ਨਾਂਅ ਦੇ ਸੀਰੀਅਲ ‘ਚ ਕੰਮ


Source: Instagram

ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਬੱਝੇ ਸਨ ਵਿਆਹ ਦੇ ਬੰਧਨ ‘ਚ


Source: instagram

ਸਰਗੁਨ ਮਹਿਤਾ ਦਾ ਨਾਮ ਪੰਜਾਬੀ ਫ਼ਿਲਮਾਂ ਦੀ ਹਿੱਟ ਹੀਰੋਇਨਾਂ ਦੀ ਸੂਚੀ ‘ਚ ਹੈ ਸ਼ਾਮਿਲ


Source: Instagram

How Bhumi Pednekar Loss 32 Kg? Know Her Inspiring Weight Loss Transformations