24 Apr, 2023

ਗਾਇਕਾ ਜੈਸਮੀਨ ਅਖਤਰ ਦੀਆਂ ਪਤੀ ਲਾਲੀ ਕਾਹਲੋਂ ਦੇ ਨਾਲ ਵੇਖੋ ਰੋਮਾਂਟਿਕ ਤਸਵੀਰਾਂ

ਪਤੀ ਲਾਲੀ ਕਾਹਲੋਂ ਦੇ ਨਾਲ ਰੋਮਾਂਟਿਕ ਹੋਈ ਜੈਸਮੀਨ ਅਖਤਰ


Source: Instagram

ਲਾਲੀ ਕਾਹਲੋਂ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ


Source: Instagram

ਕੁਝ ਦਿਨ ਪਹਿਲਾਂ ਹੀ ਲਾਲੀ ਕਾਹਲੋਂ ਦੇ ਨਾਲ ਲਈਆਂ ਨੇ ਲਾਵਾਂ


Source: Instagram

ਵਿਆਹ ‘ਚ ਜੈਸਮੀਨ ਜੱਸੀ ਸਣੇ ਕਈ ਵੱਡੇ ਗਾਇਕਾਂ ਨੇ ਲਵਾਈ ਹਾਜ਼ਰੀ


Source: Instagram

ਗੁਰਲੇਜ ਅਖਤਰ ਦੀ ਛੋਟੀ ਭੈਣ ਹੈ ਜੈਸਮੀਨ ਅਖਤਰ


Source: Instagram

ਜੈਸਮੀਨ ਅਖਤਰ ਨੇ ਦਿੱਤੇ ਇੰਡਸਟਰੀ ਨੂੰ ਕਈ ਹਿੱਟ ਗੀਤ


Source: Instagram

ਜੈਸਮੀਨ ਅਖਤਰ ਦਾ ਪੂਰਾ ਪਰਿਵਾਰ ਪੰਜਾਬੀ ਗਾਇਕੀ ਦੇ ਖੇਤਰ ‘ਚ ਸਰਗਰਮ


Source: Instagram

ਵੱਡੀ ਭੈਣ ਗੁਰਲੇਜ ਅਖਤਰ ਪਿਛਲੇ ਕਈ ਸਾਲਾਂ ਤੋਂ ਹੈ ਇੰਡਸਟਰੀ ‘ਚ ਸਰਗਰਮ


Source: Instagram

ਦੋਵੇਂ ਭਰਾ ਵੀ ਗਾਇਕੀ ਦੇ ਖੇਤਰ ‘ਚ ਹਨ ਐਕਟਿਵ


Source: Instagram


Source: Instagram

ਦਿਲੀਜਤ ਦੋਸਾਂਝ ਨੇ 'Coachella' ਆਪਣੀ ਪਰਫਾਰਮੈਂਸ ਦੇ ਨਾਲ-ਨਾਲ ਪੰਜਾਬੀ ਲੁੱਕ ਨਾਲ ਕਰਵਾਈ ਅੱਤ, ਵੇਖੋ ਗਾਇਕ ਦੀ ਮਨਮੋਹਕ ਤਸਵੀਰਾਂ