ਜਾਣੋ ਗਾਇਕੀ ਦੇ ਨਾਲ-ਨਾਲ ਸੁਨੰਦਾ ਸ਼ਰਮਾ ਹੋਰ ਕੀ ਸ਼ੌਂਕ ਰੱਖਦੀ ਹੈ

ਸੁਨੰਦਾ ਸ਼ਰਮਾ ਆਪਣੇ ਕਿਊਟ ਅਤੇ ਨਿਮਰਤਾ ਭਰੇ ਸੁਭਾਅ ਦੇ ਲਈ ਜਾਣੀ ਜਾਂਦੀ ਹੈ ।ਉਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਪਰ ਗਾਇਕੀ ਤੋਂ ਇਲਾਵਾ ਹੋਰ ਵੀ ਕਈ ਸ਼ੌਂਕ ਰੱਖਦੀ ਹੈ ਸੁਨੰਦਾ ਸ਼ਰਮਾ ।ਆਓ ਜਾਣਦੇ ਹਾਂ ਗਾਇਕੀ ਦੇ ਨਾਲ ਨਾਲ ਹੋਰ ਕੀ ਸ਼ੌਂਕ ਪਾਲੇ ਹੋਏ ਨੇ ਸੁਨੰਦਾ ਸ਼ਰਮਾ ਨੇ ।

ਸੁਨੰਦਾ ਸ਼ਰਮਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ

ਸੁਨੰਦਾ ਸ਼ਰਮਾ ਨੇ ਦਿੱਤੇ ਕਈ ਹਿੱਟ ਗੀਤ

ਅਦਾਕਾਰੀ ‘ਚ ਆਜ਼ਮਾ ਚੁੱਕੀ ਹੈ ਕਿਸਮਤ

ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਚ ਵੀ ਕੀਤਾ ਕੰਮ

ਗਾਇਕੀ ਦੇ ਨਾਲ–ਨਾਲ ਸੁਨੰਦਾ ਨੂੰ ਹੋਰ ਵੀ ਹਨ ਸ਼ੌਂਕ

ਸੁਨੰਦਾ ਵੱਖ–ਵੱਖ ਵੈਰਾਇਟੀ ਦੇ ਪੈੱਟ ਡੌਗਸ ਰੱਖਣ ਦੀ ਹੈ ਸ਼ੁਕੀਨ

ਕਿਚਨ ‘ਚ ਵੱਖ-ਵੱਖ ਤਰ੍ਹਾਂ ਦੀ ਰੈਸਿਪੀ ਬਨਾਉਣ ਦਾ ਸ਼ੌਂਕ ਵੀ ਰੱਖਦੀ ਹੈ ਸੁਨੰਦਾ

ਕਈ ਕਿਸਮ ਦੇ ਪਕਵਾਨ ਬਣਾਉਂਦੀ ਕਿਚਨ ‘ਚ ਨਜ਼ਰ ਆਉਂਦੀ ਹੈ ਸੁਨੰਦਾ ਸ਼ਰਮਾ

ਕਿਚਨ ਦੇ ਵੀਡੀਓ ਅਕਸਰ ਸਾਂਝੇ ਕਰਦੀ ਰਹਿੰਦੀ ਹੈ ਸੁਨੰਦਾ ਸ਼ਰਮਾ

ਸ਼ਾਇਰੀ ਦਾ ਸ਼ੌਂਕ ਵੀ ਰੱਖਦੀ ਹੈ ਸੁਨੰਦਾ ਸ਼ਰਮਾ