23 May, 2023

Wamiqa Gabbi: ਵਾਮਿਕਾ ਗੱਬੀ ਦੀ ਬ੍ਰਾਈਡਲ ਲੁੱਕ 'ਚ ਤਸਵੀਰਾਂ ਹੋਇਆ ਵਾਇਰਲ, ਦੇਖੋ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ

Wamiqa Gabbi: ਵਾਮਿਕਾ ਗੱਬੀ ਦੀ ਬ੍ਰਾਈਡਲ ਲੁੱਕ 'ਚ ਤਸਵੀਰਾਂ ਹੋਇਆ ਵਾਇਰਲ, ਦੇਖੋ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ


Source: Instagram

ਵਾਮਿਕਾ ਗੱਬੀ ਪੰਜਾਬੀ ਇੰਡਸਟਰੀ ਦੀਆਂ ਬੇਹਤਰੀਨ ਅਭਿਨੇਤਰੀਆਂ ਵਿਚੋਂ ਇੱਕ ਹੈ।


Source: Instagram

ਵਾਮਿਕਾ ਗੱਬੀ ਨੇ ਪੰਜਾਬੀ ਫ਼ਿਲਮਾਂ ਤੋਂ ਇਲਾਵਾ ਹਿੰਦੀ, ਤਾਮਿਲ, ਤੇਲਗੂ ਸਣੇ ਹੋਰਨਾਂ ਕਈ ਭਾਸ਼ਾਵਾਂ ਦੀਆਂ ਫ਼ਿਲਮਾਂ `ਚ ਕੰਮ ਕੀਤਾ ਹੈ।


Source: Instagram

ਵਾਮਿਕਾ ਹਰ ਪੰਜਾਬੀ ਦੀ ਮਨਪਸੰਦ ਅਦਾਕਾਰਾ ਹੈ ਤੇ ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਅਪਡੇਟ ਫੈਨਜ਼ ਨਾਲ ਸਾਂਝੀ ਕਰਦੀ ਹੈ।


Source: Instagram

ਵਾਮਿਕਾ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।


Source: Instagram

ਇਨ੍ਹਾਂ ਤਸਵੀਰਾਂ 'ਚ ਵਾਮਿਕਾ ਗੂੜੇ ਮਹਿਰੂਨ ਰੰਗ ਦਾ ਸੂਟ ਤੇ ਗਹਿਣੇ ਪਾ ਕੇ ਲਾੜ੍ਹੀ ਵਾਂਗ ਸਜੀ ਹੋਈ ਨਜ਼ਰ ਆ ਰਹੀ ਹੈ।


Source: Instagram

ਵਾਮਿਕਾ ਗੱਬੀ ਨੇ ਇਹ ਫੋਟੋਸ਼ੂਟ ਦਰਅਸਲ ਆਪਣੀ ਇੱਕ ਨਵੀਂ ਐਲਬਮ 'ਬਾਬੁਲ' ਲਈ ਕਰਵਾਇਆ ਹੈ।


Source: Instagram

ਵਾਮਿਕਾ ਗੱਬੀ ਦੇ ਸਿਰ 'ਤੇ ਸੱਗੀ ਫੁੱਲ, ਗਲੇ 'ਚ ਦਿਲ ਵਾਲਾ ਲਾਕੇਟ ਅਤੇ ਹੱਥਾਂ 'ਚ ਚੂੜੀਆਂ ਅਤੇ ਪੁਰਾਣੇ ਤਰੀਕੇ ਨਾਲ ਲੱਗੀ ਹੋਈ ਮਹਿੰਦੀ ਲੱਗੀ ਹੋਈ ਨਜ਼ਰ ਆ ਰਹੀ ਹੈ।


Source: Instagram

ਵਾਮਿਕਾ ਗੱਬੀ ਦੇ ਇਸ ਬ੍ਰਾਈਡਲ ਲੁੱਕ 'ਚ ਪੰਜਾਬੀ ਸੱਭਿਆਚਾਰ ਦੀ ਝਲਕ ਵਿਖਾਈ ਦੇ ਰਹੀ ਹੈ।


Source: Instagram

ਵਾਮਿਕਾ ਗੱਬੀ ਦੀਆਂ ਇਹ ਤਸਵੀਰਾਂ ਇੱਕ ਕੁੜੀ ਦੀ ਵਿਆਹ ਸਮੇਂ ਦੀਆਂ ਭਾਵਨਾਵਾਂ ਨੂੰ ਦਰਸਾਉਂਦੀਆਂ ਹਨ।


Source: Instagram

10 habits that will improve your sleep at night