Advertisment

ਜ਼ਰੀਨ ਖ਼ਾਨ ਨੂੰ ਭਾ ਰਹੀ ਹੈ ਪੰਜਾਬ ਦੀ ਆਬੋ ਹਵਾ, ਖੁੱਲੇ ਮੈਦਾਨ ’ਚ ਇਸ ਤਰ੍ਹਾਂ ਚਲਾਇਆ ਮੋਟਰ ਸਾਈਕਲ

author-image
By Rupinder Kaler
New Update
ਜ਼ਰੀਨ ਖ਼ਾਨ ਨੂੰ ਭਾ ਰਹੀ ਹੈ ਪੰਜਾਬ ਦੀ ਆਬੋ ਹਵਾ, ਖੁੱਲੇ ਮੈਦਾਨ ’ਚ ਇਸ ਤਰ੍ਹਾਂ ਚਲਾਇਆ ਮੋਟਰ ਸਾਈਕਲ
Advertisment
ਜ਼ਰੀਨ ਖ਼ਾਨ ਦੇ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੁੰਦੇ ਹਨ । ਉਹ ਅਕਸਰ ਆਪਣੇ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਰਹਿੰਦੀ ਹੈ । ਇੱਕ ਵਾਰ ਫਿਰ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਹੜਾ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਉਹ ਇੱਕ ਬਾਈਕ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ । https://www.instagram.com/p/B4mfq9spNGv/ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਜ਼ਰੀਨ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ। ਉਸ ਨੇ ਲਿਖਿਆ ਹੈ ‘ਲਾਲੀ ਤਾਂ ਚੱਲੀ’ । ਜ਼ਰੀਨ ਖ਼ਾਨ ਨੂੰ ਇਹ ਵੀਡੀਓ ਸ਼ੇਅਰ ਕੀਤੇ ਕੁਝ ਘੰਟੇ ਹੀ ਹੋਏ ਹਨ ਕਿ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹ ਖੁੱਲੇ੍ਹ ਮੈਦਾਨ ‘ਚ ਮੋਟਰਸਾਈਕਲ ਚਲਾਉਣਾ ਸਿੱਖ ਰਹੀ ਹੈ । ਉਸ ਦੇ ਬਾਡੀਗਾਰਡ ਉਸ ਨੂੰ ਦੂਰ ਖੜੇ ਦੇਖ ਰਹੇ ਹਨ ।
Advertisment
https://www.instagram.com/p/B5riQiXp6mv/ ਵੀਡੀਓ ਦੇ ਪਿੱਛੇ ਪੰਜਾਬੀ ਗਾਣਾ ਵੀ ਚੱਲ ਰਿਹਾ ਹੈ । ਜ਼ਰੀਨ ਖ਼ਾਨ ਏਨੀਂ ਦਿੱਤੀ ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ਵਿੱਚ ਰੁੱਝੀ ਹੈ । ਛੇਤੀ ਹੀ ਉਹ ਸਾਊਥ ਦੀਆਂ ਫ਼ਿਲਮਾਂ ਵਿੱਚ ਵੀ ਦਿਖਾਈ ਦੇਵੇਗੀ । https://www.instagram.com/p/B4cONKApKyW/
Advertisment

Stay updated with the latest news headlines.

Follow us:
Advertisment
Advertisment
Latest Stories
Advertisment