ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦੇ ਇਸ ਵਾਰ ਦੇ ਐਪੀਸੋਡ ‘ਚ ਅਕਸ਼ਿਤਾ ਬਣਾਏਗੀ ਖ਼ਾਸ ਡਿੱਸ਼

Written by  Shaminder   |  April 15th 2021 03:23 PM  |  Updated: April 15th 2021 03:27 PM

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦੇ ਇਸ ਵਾਰ ਦੇ ਐਪੀਸੋਡ ‘ਚ ਅਕਸ਼ਿਤਾ ਬਣਾਏਗੀ ਖ਼ਾਸ ਡਿੱਸ਼

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6  ਦੇ ਇਸ ਵਾਰ ਦੇ ਐਪੀਸੋਡ ‘ਚ ਅਕਸ਼ਿਤਾ ਬਣਾਏਗੀ ਤੰਦੂਰੀ ਮੋਮੋਸ ਤੇ ਉਹ ਵੀ ਬਿਨਾਂ ਤੰਦੂਰ ਤੋਂ ।ਅਕਸ਼ਿਤਾ ਵੱਲੋਂ ਬਣਾਈ ਗਈ ਇਹ ਡਿੱਸ਼ ਜੱਜ ਹਰਪਾਲ ਸਿੰਘ ਸੋਖੀ ਦਾ ਦਿਲ ਜਿੱਤ ਪਾਏਗੀ । ਇਹ ਜਾਨਣ ਲਈ ਵੇਖੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦਾ ਇਸ ਵਾਰ ਦਾ ਐਪੀਸੋਡ । ਸਮਾਂ ਅਤੇ ਤਾਰੀਖ ਨੋਟ ਕਰੋ 16 ਅਪ੍ਰੈਲ ਦਿਨ ਸ਼ੁੱਕਰਵਾਰ, ਰਾਤ ਅੱਠ ਵਜੇ ਸਿਰਫ ਪੀਟੀਸੀ ਪੰਜਾਬੀ ‘ਤੇ ।

Akshita

ਹੋਰ ਪੜ੍ਹੋ : ਹਨੀ ਸਿੰਘ ਦੇ ਕਾਲਜ ਟਾਈਮ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

Harpal singh sokhi

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ‘ਚ ਵੀ ਕਈ ਪ੍ਰਤੀਭਾਗੀਆਂ ਨੇ ਆਪਣੀਆਂ ਰੈਸਿਪੀਸ ਦੇ ਨਾਲ ਜੱਜ ਸਾਹਿਬ ਦਾ ਦਿਲ ਜਿੱਤਿਆ ਸੀ।ਤੁਸੀਂ ਵੀ ਖਾਣਾ ਬਨਾਉਣ ਦੇ ਹੋ ਸ਼ੁਕੀਨ ਅਤੇ ਬਨਾਉਣਾ ਚਾਹੁੰਦੇ ਹੋ ਵੱਖ ਵੱਖ ਰੈਸਿਪੀਸ ਤਾਂ ਵੇਖਣਾ ਨਾਂ ਭੁੱਲਣਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦਾ ਇਸ ਵਾਰ ਦਾ ਐਪੀਸੋਡ ।

akshita

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਕਈ ਰਿਆਲਟੀ ਸ਼ੋਅਜ਼ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਰਿਆਲਟੀ ਸ਼ੋਅ ‘ਚ ਹਰ ਕੋਈ ਆਪੋ ਆਪਣੇ ਹੁਨਰ ਦਾ ਪ੍ਰਗਟਾਵਾ ਕਰਦਾ ਹੈ ।

 

View this post on Instagram

 

A post shared by PTC Punjabi (@ptc.network)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network