ਬੱਸ ਤਿੰਨ ਦਿਨ ਹੋਰ ਬੇਲਾਰਸ ਆ ਰਿਹਾ ਹੈ ਧੂੜਾਂ ਪਟਣ

By  PTC Buzz October 3rd 2017 11:26 AM -- Updated: October 3rd 2017 11:27 AM

'ਨੋਟੀ ਮੇਨ' ਪ੍ਰੋਡਕਸ਼ਨਸ ਦੀ ਪਹਿਲੀ ਫਿਲਮ ਬਲਾਰਸ ਨੂੰ ਰਿਲੀਜ਼ ਹੋਣ 'ਚ ਕੁਝ ਹੀ ਦਿਨ ਰਹਿ ਗਏ ਹਨ |

ਫਿਲਮ ਦੀ ਪ੍ਰੋਮੋਸ਼ਨ ਬਹੁਤ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ 'ਤੇ ਬਿੰਨੂ ਢਿੱਲੋਂ ਨੂੰ ਇਸ ਫਿਲਮ ਤੋਂ ਬਹੁਤ ਉੱਮੀਦਾਂ ਨੇ | ਚਾਹੇ ਕੋਈ ਵੀ ਪਲੇਟਫਾਰਮ ਹੋਵੇ ਬਿੰਨੂ ਢਿੱਲੋਂ ਨੇ ਹਰ ਪੱਧਰ ਤੇ ਖੁੱਦ ਜਾ ਕੇ ਇਹ ਫਿਲਮ ਪ੍ਰੋਮੋਟ ਕੀਤੀ ਹੈ | ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਲੋਕ ਉਹਨਾਂ ਦੀਆਂ ਉਮੀਦਾਂ ਨੂੰ ਕਿੰਨੇ ਕੁ ਫੁੱਲ ਚੜ੍ਹਾਉਂਦੇ ਨੇ |

Related Post