ਫ਼ੁਕਰੇ ਇਕ ਵਾਰ ਫਿਰ ਆ ਰਹੇ ਨੇ ਧਮਾਲਾਂ ਪਾਉਣ

By  PTC Buzz November 14th 2017 08:20 AM

ਕਾਫ਼ੀ ਸਮੇਂ ਤੋਂ ਇੰਤਜ਼ਾਰ ਕਿੱਤੀ ਜਾ ਰਹੀ ਫ਼ਿਲਮ ਫ਼ੁਕਰੇ ਰਿਟਰ੍ਨ੍ਸ (Fukrey Returns) ਦਾ ਟ੍ਰੇਲਰ ਕਲ ਰਿਲੀਜ਼ ਹੋ ਗਿਆ ਹੈ |

ਫ਼ਿਲਮ ਵਿਚ ਪਿਛਲੇ ਭਾਗ ਵਾਲੇ ਸਾਰੇ ਕਿਰਦਾਰ ਵੇਖਣ ਨੂੰ ਮਿਲ ਰਹੇ ਨੇ | ਪਿਛਲੇ ਭਾਗ ਦੀ ਤਰਾਂ ਇਸ ਵਾਰ ਵੀ ਫ਼ਿਲਮ ਤੁਹਾਡਾ ਖੂਬ ਮਨੋਰੰਜਨ ਕਰੇਗੀ | ਇਸ ਫ਼ਿਲਮ ਦੀ ਖਾਸ ਗੱਲ ਇਹ ਹੈ ਕਿ ਫ਼ਿਲਮ ਦੀ ਜ਼ਿਆਦਾਤਰ ਕਿਰਦਾਰਾਂ ਦਾ ਪਿਛੋਕੜ ਪੰਜਾਬ ਨਾਲ ਜੁੜਿਆ ਹੈ | ਜਿਸ ਕਰਕੇ ਇਸੇ ਲਈ ਪੰਜਾਬ ਵਿੱਚ ਇਸ ਫਿਲਮ ਲਈ ਕ੍ਰੇਜ਼ ਬਹੁਤ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ |

Related Post