ਕਲ ਵੇਖਣ ਨੂੰ ਮਿਲੇਗਾ ਰੰਧਾਵਾ ਭਰਾਵਾਂ ਦਾ ਹੌਂਸਲਾ ਤੇ ਯੋਗਰਾਜ ਸਿੰਘ ਦਾ ਵੱਖਰਾ ਰੂਪ

By  Gourav Kochhar January 9th 2018 08:00 AM -- Updated: January 9th 2018 08:40 AM

ਪੰਜਾਬੀ ਲੋਕ ਗੀਤ ਦੇ ਨਾਲ ਮਸ਼ਹੂਰ ਹੋਏ ਰੰਧਾਵਾ ਭਰਾ, ਰੰਮੀ ਅਤੇ ਪ੍ਰਿੰਸ ਰੰਧਾਵਾ ਦੇ ਲਗਾਤਾਰ ਸਾਰੇ ਗੀਤਾਂ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ |

ਜਿਨ੍ਹਾਂ ਪਿਆਰ ਲੋਕਾਂ ਨੇ ਇਨ੍ਹਾਂ ਦੋਨਾਂ ਭਰਾਵਾਂ ਨੂੰ ਦਿੱਤਾ ਹੈ ਉਨ੍ਹਾਂ ਹੀ ਇਨ੍ਹਾਂ ਦੋਨੋ ਹੀ ਭਰਾਵਾਂ ਨੇ ਲੋਕਾਂ ਦੀਆਂ ਉਮੀਦਾਂ ਨੂੰ ਆਪਣੇ ਗੀਤਾਂ ਦੇ ਨਾਲ ਪੂਰਾ ਕਿੱਤਾ ਹੈ | ਇਸਲਈ ਇਕ ਵਾਰ ਫਿਰ ਤੋਂ ਤਿਆਰ ਹੈ ਰੰਧਾਵਾ ਭਰਾਵਾਂ ਦੀ ਇਹ ਜੋੜੀ ਤੇ ਨਾਲ ਹੀ ਤਿਆਰ ਹੈ ਇੰਨਾ ਦਾ "ਹੌਂਸਲਾ” | ਜੀ ਹਾਂ ਇਨ੍ਹਾਂ ਦੇ ਆਉਣ ਵਾਲੇ ਗੀਤ ਦਾ ਨਾਮ ਹੈ ਹੌਂਸਲਾ | ਇਸ ਗੀਤ ਦੇ ਬੋਲ ਲਿਖੇ ਨੇ ਸਬ ਪੰਗੋਤਾ ਨੇ | ਇਸ ਗੀਤ ਦੀ ਵੀਡੀਓ ਦੇ ਵਿਚ ਤੁਹਾਨੂੰ ਯੋਗਰਾਜ ਸਿੰਘ Yograj Singh ਦੀ ਦਮਦਾਰ ਅਦਾਕਾਰੀ ਵੀ ਵੇਖਣ ਨੂੰ ਮਿਲੇਗੀ | ਇਸਲਈ 10 ਜਨਵਰੀ ਨੂੰ ਸਵੇਰੇ 11 ਵਜੇ PTC Punjabi ਤੇ PTC Chakde ਲਾ ਕੇ ਰੱਖਣਾ ਕਿਉਂਕਿ ਹੋ ਰਿਹਾ ਹੈ ਰੰਧਾਵਾ ਭਰਾਵਾਂ ਦੇ ਇਸ ਗੀਤ ਦਾ PTC ਪ੍ਰੀਮੀਅਰ !

Related Post