ਇਸ ਤਰ੍ਹਾਂ ਬਣਾਓ ਬ੍ਰਾਊਨ ਰਾਈਸ ਨਾਲ ਸੁਆਦਲੀ ਰੈਸਿਪੀ

By  Shaminder August 23rd 2021 06:05 PM

ਤੁਹਾਨੂੰ ਚੌਲ ਬਹੁਤ ਜ਼ਿਆਦਾ ਪਸੰਦ ਹਨ, ਪਰ ਦੂਜੇ ਪਾਸੇ ਤੁਸੀਂ ਡਾਈਟਿੰਗ ਕਰ ਰਹੇ ਹੋ ਅਤੇ ਤੁਹਾਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਤੁਸੀਂ ਚੌਲ ਨਹੀਂ ਖਾ ਸਕੋਗੇ। ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ।ਕਿਉਂਕਿ ਹੁਣ ਬ੍ਰਾਊਨ ਰਾਈਸ (Brown Rice )ਨਾਲ ਆਪਣੀ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹੋ । ਇਨ੍ਹਾਂ ਚੌਲਾਂ  (Brown Rice ) ਦੇ ਨਾਲ ਤੁਸੀਂ ਕਈ ਰੈਸਿਪੀਸ ਬਣਾ ਸਕਦੇ ਹੋ ।

Brown rice,,-min Image From Google

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਕਿਹਾ ਇੱਕ ਰਿਸ਼ਤੇ ਵਿੱਚ ਹਾਂ

ਅੱਜ ਤੁਹਾਨੂੰ ਅਜਿਹੀ ਹੀ ਇੱਕ ਡਿੱਸ਼ ਬਾਰੇ ਦੱਸਾਂਗੇ । ਥੋੜੇ ਜਿਹੇ ਬ੍ਰਾਊਨ ਰਾਈਸ ਲਓ ਅਤੇ ਇਸ ‘ਚ ਥੋੜਾ ਜਿਹੀ ਸਾਬੂਦਾਣਾ ਮਿਲਾ ਲਓ। ਇਸ ਦੇ ਨਾਲ ਹੀ ਇਸ ‘ਚ ਕੋਈ ਵੀ ਦਾਲ ਵੀ ਪਾ ਸਕਦੇ ਹੋ ।

Brown rice,-min Image From Google

ਦਰੜੀ ਹੋਈ ਅਲਸੀ ਦੇ ਬੀਜ ਵੀ ਪਾ ਲਓ ਅਤੇ ਸਭ ਤੋਂ ਪਹਿਲਾਂ ਇੱਕ ਬਰਤਨ ‘ਚ ਪਾਣੀ ਪਾ ਕੇ ਇਸ ਸਾਰੀ ਸਮੱਗਰੀ ਨੂੰ ਭਿਉਂ ਕੇ ਰੱਖ ਲਓ। ਕੁਝ ਦੇਰ ਬਾਅਦ ਇਸ ਨੂੰ ਪਕਾ ਲਓ, ਉਬਾਲਦੇ ਸਮੇਂ ਲੂਣ ਪਾਉਣਾ ਨਾ ਭੁੱਲਣਾ । ਇਸ ‘ਤੇ ਰੋਸਟੇਡ ਪੀਸੀ ਹੋਈ ਅਲਸੀ ਦੇ ਬੀਜ ਪਾ ਲਓ ਜਿਸ ਨਾਲ ਸਵਾਦ ਹੋਰ ਵੀ ਜ਼ਿਆਦਾ ਵੱਧ ਜਾਵੇਗਾ । ਬ੍ਰਾਊਨ ਰਾਈਸ ਖਾਣ ਦੇ ਨਾਲ ਬਲੱਡ ਸ਼ੂਗਰ ਅਤੇ ਕੈਲੇਸਟ੍ਰੋਲ ਲੈਵਲ ਵੀ ਕੰਟਰੋਲ ‘ਚ ਰਹੇਗਾ ਅਤੇ ਹੋਰ ਵੀ ਕਈ ਫਾਇਦੇ ਹੋਣਗੇ ।

 

Related Post