ਜਲਦੀ ਹੀ ਕੁਲਬੀਰ ਝਿੰਜਰ ਲੈ ਕੇ ਆਉਣਗੇ ਇਕ ਹਿੰਦੀ ਗੀਤ, ਜਾਣੋ ਕਿ ਹੈ ਗੀਤ ਦਾ ਨਾਂ

By  PTC Buzz October 7th 2017 04:40 PM

ਕੁਲਬੀਰ ਝਿੰਜਰ ਬਹੁਤ ਚਿਰਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲਈ ਕੁਝ ਨਵਾਂ ਤੇ ਹਟਕੇ ਕਰਨਾ ਚਾਹੁੰਦੇ ਸੀ ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕਈ ਵਾਰ ਆਪਣੇ ਫੇਸਬੁੱਕ ਪੇਜ ਤੇ ਵੀ ਕਿੱਤਾ ਸੀ |

ਉਨ੍ਹਾਂ ਨੇ ਕਈ ਵਾਰ ਆਪਣੇ ਫੈਨਸ ਨੂੰ ਕਿਹਾ ਸੀ ਕਿ ਉਹ ਹਿੰਦੀ ਗੀਤਾਂ ਦੀ ਯੋਜਨਾ ਬਣਾ ਰਹੇ ਨੇ ਤੇ ਹੁਣ ਉਨ੍ਹਾਂ ਨੇ ਆਪਣੇ ਹਿੰਦੀ ਗੀਤ ਦਾ ਪੋਸਟਰ ਆਪਣੇ ਫੈਨਸ ਦੇ ਸਾਹਮਣੇ ਖੁਲਾਸਾ ਕਰ ਦਿੱਤਾ ਹੈ | ਉਨ੍ਹਾਂ ਦੇ ਆਉਣ ਵਾਲੇ ਹਿੰਦੀ ਟ੍ਰੈਕ ਦਾ ਨਾਂ ਹੈ “ਹਸੀਨਾ”| ਪੋਸਟਰ ਤੇ ਸਿਰਫ "coming soon" ਲਿਖਿਆ ਹੈ | ਹੁਣ ਵੇਖਦੇ ਆ Kulbir Jhinjer ਦਾ ਇਹ ਗੀਤ ਕਦੋਂ ਤਕ ਰਿਲੀਜ਼ ਹੋਏਗਾ !

Related Post