ਕੁਲਵਿੰਦਰ ਬਿੱਲਾ ਆਪਣੀ ਆਉਣ ਵਾਲੀ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਨੇ

By  PTC Buzz October 3rd 2017 06:32 AM -- Updated: October 3rd 2017 10:19 AM

ਮਾਇਸੇਲਫ ਅਜਾਇਬ ਸਿੰਘ ਹੌਲਦਾਰ, ਇਹ ਕੈਪਸ਼ਨ ਅੱਜ ਕੱਲ ਕੁਲਵਿੰਦਰ ਬਿੱਲਾ ਦੀ ਹਰ ਇੱਕ ਫੋਟੋ 'ਤੇ ਨਜ਼ਰ ਆ ਰਿਹਾ ਹੈ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ਆਪਣੀ ਆਉਣ ਵਾਲੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਨੂੰ ਲੈ ਕੇ ਕਿੰਨੇ ਉਤਸ਼ਾਹਿਤ ਨੇ |

ਗਾਇਕੀ ਵਿੱਚ ਤਾਂ ਕੁਲਵਿੰਦਰ ਬਿੱਲਾ ਨੇ ਆਪਣੇ ਝੰਡੇ ਗੱਡੇ ਹੀ ਹਨ ਹੁਣ ਉਹਨਾਂ ਦੀ ਅਦਾਕਾਰੀ ਨੂੰ ਲੋਕ ਕਿੰਨਾ ਕੁ ਪਸੰਦ ਕਰਦੇ ਨੇ ਇਹ ਤਾ 6 ਅਪ੍ਰੈਲ ਨੂੰ ਹੀ ਪਤਾ ਚੱਲੇਗਾ ਜਦ ਇਹ ਫਿਲਮ ਰਿਲੀਜ਼ ਹੋਵੇਗੀ |

Related Post