ਪੰਜਾਬੀ ਗਾਇਕ ਬੌਬੀ ਲੈ ਕੇ ਆ ਰਿਹਾ ਹੈ ਲੱਸੀ ਦਾ ਗਿਲਾਸ

By  Gourav Kochhar January 4th 2018 12:22 PM

ਬੌਬੀ ਸਨ ਪੰਜਾਬੀ ਇੰਡਸਟਰੀ ਵਿਚ ਇਕ ਉਭਾਰਦਾ ਸਿਤਾਰਾ ਹੈ | ਜਿਸਨੇ ਕੁਝ ਗਿਣਵੇਂ ਚੁਣਵੇਂ ਗੀਤਾਂ ਨਾਲ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਚੰਗਾ ਨਾਮ ਬਣਾ ਲਿਆ ਹੈ |

ਉਸਦਾ ਨਵਾਂ ਗੀਤ ਆ ਰਿਹਾ ਹੈ ਲੱਸੀ ਦਾ ਗਲਾਸ | ਜੋ 6 ਜਨਵਰੀ ਨੂੰ ਯੂ-ਟਿਊਬ ਤੇ ਰਿਲੀਜ਼ ਹੋਣ ਜਾ ਰਿਹਾ ਹੈ | ਇਸ ਗੀਤ ਨੂੰ ਹੋਰ ਵੀ ਖੂਬਸੂਰਤ ਬਣਾਇਆ ਹੈ ਸਨੀ ਭੁੱਲਰ ਨੇ ਤੇ ਮਿਊਜ਼ਿਕ ਵਿਚ ਕੁਝ ਅਲੱਗ ਕਰਨ ਦੀ ਕੋਸ਼ਿਸ਼ ਕਿੱਤੀ ਹੈ ਅਮਜ਼ੀ ਸੰਧੂ ਨੇ, ਬੋਲ ਨਿਰਵੈਰ ਦੇ ਨੇ | ਹੁਣ ਵੇਖਦੇ ਆ ਇਹ ਨਵਯੁਵਕ ਟੀਮ ਕਿ ਨਵਾਂ ਧਮਾਲ ਕਰਦੀ ਹੈ |

Related Post