‘ਮਿਸ ਪੀਟੀਸੀ ਪੰਜਾਬੀ-2019’ ਦੇ ਸਟੂਡੀਓ ਰਾਊਂਡ ’ਚ ਦੇਖੋ ਪੰਜਾਬੀ ਮੁਟਿਆਰਾਂ ਦਾ ਡਾਂਸ ਮੁਕਾਬਲਾ

By  Rupinder Kaler September 24th 2019 02:01 PM

ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ ‘ਮਿਸ ਪੀਟੀਸੀ ਪੰਜਾਬੀ-2019’ ਦਾ ਮੁਕਾਬਲਾ ਹੁਣ ਸਟੂਡੀਓ ਰਾਊਂਡ ਵਿੱਚ ਐਂਟਰ ਕਰ ਗਿਆ ਹੈ । ਇਸ ਰਾਊਂਡ ਵਿੱਚ ਪੰਜਾਬੀ ਮੁਟਿਆਰਾਂ ਦੇ ਡਾਂਸ ਦੇ ਹੁਨਰ ਦੀ ਪਰਖ ਹੋ ਰਹੀ ਹੈ । ਇਸ ਮੁਕਾਬਲੇ ਵਿੱਚ ਕੁਝ ਕੁੜੀਆਂ ਨੇ ਆਪਣੇ ਡਾਂਸ ਦੇ ਨਾਲ ਸ਼ੋਅ ਦੀਆਂ ਜੱਜਾਂ ਦਾ ਦਿਲ ਜਿੱਤ ਲਿਆ ਹੈ । ਪਰ ਇਹ ਰਾਊਂਡ ਅਜਿਹਾ ਹੈ ਕਿ ਜਿਸ ਵਿੱਚ ਪ੍ਰਤੀਭਾਗੀ ਨੂੰ ਉਸ ਦੀ ਛੋਟੀ ਜਿਹੀ ਵੀ ਗਲਤੀ ਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ ।

ਡਾਂਸ ਦੇ ਮੁਕਾਬਲੇ ਵਿੱਚ ਕੌਣ ਕਰਦਾ ਹੈ ਇਹ ਗਲਤੀ ਜਾਨਣ ਲਈ ਦੇਖੋ ਮੰਗਲਵਾਰ ਰਾਤ 8.00 ਵਜੇ ‘ਮਿਸ ਪੀਟੀਸੀ ਪੰਜਾਬੀ-2019’ ਸਿਰਫ਼ ਪੀਟੀਸੀ ਪੰਜਾਬੀ ’ਤੇ । ‘ਮਿਸ ਪੀਟੀਸੀ ਪੰਜਾਬੀ-2019’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ਤੇ ਵੀ ਦੇਖ ਸਕਦੇ ਹੋ ।

Related Post