ਮੁਲੱਠੀ ਹੈ ਸਿਹਤ ਲਈ ਬਹੁਤ ਹੀ ਲਾਭਦਾਇਕ

By  Shaminder July 19th 2021 05:44 PM

ਮੁਲੱਠੀ ਸਿਹਤ ਲਈ ਬਹੁਤ ਹੀ ਲਾਭਦਾਇਕ ਮੰਨੀ ਜਾਂਦੀ ਹੈ । ਇਸ ਦਾ ਇਸਤੇਮਾਲ ਅਕਸਰ ਮਸਾਲਿਆਂ ‘ਚ ਕੀਤੀ ਜਾਂਦਾ ਹੈ । ਇਸ ਦੇ ਨਾਲ ਗਲੇ ਨੂੰ ਠੀਕ ਰੱਖਣ ਲਈ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਮੁੱਲਠੀ ਦੇ ਫਾਇਦੇ ਬਾਰੇ ਦੱਸਾਂਗੇ । ਮੁਲੱਠੀ ਇੱਕ ਬਹੁਤ ਹੀ ਲਾਭਦਾਇਕ ਜੜੀ ਹੈ । ਇਸ ਦਾ ਸੁਆਦ ਮਿੱਠਾ ਹੁੰਦਾ ਹੈ ਇਹ ਅੰਦਰੋਂ ਪੀਲੀ ਅਤੇ ਰੇਸ਼ੇਦਾਰ ਹੁੰਦੀ ਹੈ ।

mulethi-benefits,

ਹੋਰ ਪੜ੍ਹੋ : ‘ਭੁਜ: ਦਿ ਪ੍ਰਾਈਡ ਆਫ ਇੰਡੀਆ’ ਫ਼ਿਲਮ ਵਿੱਚ ਨੋਰਾ ਫਤੇਹੀ ਨੇ ਅਸਲ ਵਿੱਚ ਵਹਾਇਆ ਖੂਨ

Mulathi

ਖਾਂਸੀ ਦੀ ਸਮੱਸਿਆ ਹੋਣ ‘ਤੇ ਮੁਲੱਠੀ ਨੂੰ ਕਾਲੀ ਮਿਰਚ ਦੇ ਨਾਲ ਖਾਣ ਨਾਲ ਰੇਸ਼ੇ ‘ਚ ਆਰਾਮ ਮਿਲਦਾ ਹੈ। ਇਸ ਨਾਲ ਸੁੱਕੀ ਖਾਂਸੀ ਦੇ ਨਾਲ-ਨਾਲ ਗਲੇ ਦੀ ਸੋਜ ਵੀ ਠੀਕ ਹੁੰਦੀ ਹੈ। ਜੇਕਰ ਤੁਹਾਡਾ ਵਾਰ-ਵਾਰ ਮੂੰਹ ਸੁੱਕਦਾ ਹੈ ਤਾਂ ਮੁਲੱਠੀ ਨੂੰ ਮੂੰਹ ‘ਚ ਪਾ ਕੇ ਵਾਰ-ਵਾਰ ਚੂਸੋ। ਇਸ ‘ਚ 50  ਫ਼ੀਸਦੀ ਪਾਣੀ ਹੁੰਦਾ ਹੈ।

Mulathi

ਗਲੇ ਦੀ ਖ਼ਰਾਸ਼-ਇਸ ਨੂੰ ਚੂਸਣ ਨਾਲ ਗਲੇ ਦੀ ਖ਼ਰਾਸ਼ ਵੀ ਠੀਕ ਹੁੰਦੀ ਹੈ। ਇਸ ਦੇ ਇੱਕ ਗਰਾਮ ਚੂਰਨ ਦਾ ਰੋਜ਼ਾਨਾ ਇਸਤੇਮਾਲ ਕਰਨ ਨਾਲ ਔਰਤਾਂ ਆਪਣੇ ਸੈਕਸ ਦੀ ਭਾਵਨਾ ਤੇ ਸੁੰਦਰਤਾ ਨੂੰ ਲੰਬੇ ਸਮੇਂ ਤੱਕ ਬਣਾ ਕੇ ਰੱਖ ਸਕਦੀਆਂ ਹਨ।

 

 

Related Post