ਕਲ ਰਿਲੀਜ਼ ਹੋਵੇਗਾ ਸਾਰਾ ਗੁਰਪਾਲ ਦਾ ਨਵਾਂ ਗੀਤ, ਕਾਸ਼ ਕੋਈ

By  Gourav Kochhar February 7th 2018 10:37 AM

ਦੋਸਤੋਂ, ਅੱਜ ਗੱਲ ਕਰਨ ਜਾ ਰਹੇ ਹਾਂ ਆਪਣੀ ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਦੀ ਇਕ ਸੋਹਣੀ ਤੇ ਸੁੱਨਖੀ ਮੁਟਿਆਰ ਦੀ | ਜਿਸਨੇ ਪਹਿਲਾਂ ਮੋਡਲਿੰਗ ਵਿੱਚ ਆਪਣਾ ਨਾਮ ਬਣਾਇਆ, ਫਿਰ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣੀ ਐਕਟਿੰਗ ਦੀ ਛਾਪ ਛੱਡੀ ਤੇ ਨਾਲ ਹੀ ਉਸਨੇ "ਸਲੋ ਮੋਸ਼ਨ" ਗੀਤ ਨਾਲ ਗਾਇਕੀ ਲਾਈਨ ਵਿੱਚ ਵੀ ਸ਼ੁਰੂਆਤ ਕਿੱਤੀ | ਜੀ ਹਾਂ, ਆਪਾਂ ਗੱਲ ਕਰ ਰਹੇ ਹਾਂ ਸਾਰਾ ਗੁਰਪਾਲ Sara Gurpal ਦੀ |

ਬਹੁਮੁਖੀ ਪੰਜਾਬੀ ਮੁਟਿਆਰ ਹੁਣ ਆਪਣਾ ਇਕ ਹੋਰ ਗੀਤ ਲੈ ਕੇ ਤਿਆਰ ਹੈ | ਜਿਸ ਦਾ ਸ਼ਿਰਸ਼ਕ ਹੈ “ਕਾਸ਼ ਕੋਈ Kash Koe”, ਗੀਤ ਬਹੁਤ ਹੀ ਜ਼ਬਰਦਸਤ ਹੈ | ਤੇ ਤੁਸੀਂ ਇਹ ਜ਼ਬਰਦਸਤ ਗੀਤ ਵਿਸ਼ੇਸ਼ ਦੇਖ ਸਕਦੇ ਹੋ ਜੀ ਸਿਰਫ਼ ਤੇ ਸਿਰਫ਼ 8 ਫਰਵਰੀ ਤੋਂ PTC Punjabi ਤੇ PTC ChakDe ਉੱਤੇ |

Related Post