ਮੋਟਾਪੇ ਤੋਂ ਪਰੇਸ਼ਾਨ ਲੋਕ ਪੀਣ ਚੁਕੰਦਰ ਦਾ ਜੂਸ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

By  Rupinder Kaler September 24th 2021 04:43 PM

ਚੁਕੰਦਰ, ਜਿਸ ਨੂੰ ਅੰਗਰੇਜ਼ੀ ਵਿਚ ਬੀਟਰੂਟ ਕਿਹਾ ਜਾਂਦਾ ਹੈ, ਉਸ ਦਾ ਜੂਸ (beetroot-juice) ਵਜ਼ਨ ਘਟਾਉਣ ਲਈ ਸਭ ਤੋਂ ਵੱਧ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਵਿਟਾਮਿਨ-ਸੀ, ਫ਼ਾਈਬਰ, ਨਾਈਟ੍ਰੇਟਸ, ਬੇਟਾਨਿਨ ਵਰਗੇ ਪੋਸ਼ਕ ਤੱਤ ਹੁੰਦੇ ਹਨ ਜਿਹੜੇ ਤੁਹਾਡਾ ਮੋਟਾਪਾ ਘਟਾਉਣ ਵਿਚ ਮਦਦ ਕਰਦੇ ਹਨ। ਚੁਕੰਦਰ (beetroot-juice) ਤੁਸੀਂ ਉਬਾਲ ਕੇ ਜਾਂ ਭੁੰਨ ਕੇ ਵੀ ਖਾ ਸਕਦੇ ਹੋ।

ਹੋਰ ਪੜ੍ਹੋ :

ਪਰ ਚੁਕੰਦਰ (beetroot-juice) ਪਕਾਉਣ ਨਾਲ ਉਸ ਦੇ ਅੰਦਰਲੇ ਪੋਸ਼ਕ ਤੱਤ ਘੱਟ ਜਾਂਦੇ ਹਨ। ਅਜਿਹੇ ਵਿਚ ਵਜ਼ਨ ਘਟਾਉਣ ਲਈ ਚੁਕੰਦਰ ਦਾ ਜੂਸ (beetroot-juice) ਕੱਢ ਕੇ ਪੀਣਾ ਸੱਭ ਤੋਂ ਵਧੀਆ ਮੰਨਿਆ ਗਿਆ ਹੈ। ਇਸ ਦੇ ਸੇਵਨ ਕਰਨ ਨਾਲ ਤੁਹਾਨੂੰ ਲੰਬੇ ਸਮੇਂ ਤਕ ਭੁੱਖ ਨਹੀਂ ਲਗਦੀ ਤੇ ਤੁਸੀਂ ਪੇਟ ਨੂੰ ਦੇਰ ਤਕ ਭਰਿਆ ਹੋਇਆ ਮਹਿਸੂਸ ਕਰਦੇ ਹੋ।

ਇਸ ਜੂਸ (beetroot juice benefits ) ਦਾ ਸਵਾਦ ਵਧਾਉਣ ਲਈ ਇਸ ਵਿਚ ਕਈ ਸਬਜ਼ੀਆਂ ਮਿਕਸ ਕਰ ਸਕਦੇ ਹਾਂ। ਚੁਕੰਦਰ ਜੂਸ (beetroot juice benefits ) ਵਿਚ ਅਕਸਰ ਗਾਜਰ, ਆਂਵਲਾ ਤੇ ਨਿੰਬੂ ਆਦਿ ਮਿਲਾ ਕੇ ਪੀਤਾ ਜਾਂਦਾ ਹੈ।

Related Post