ਪੰਜਾਬ ਦੇ ਸਵਾਦ ਦੇ ਕਲਾਕਾਰਾਂ ਨੂੰ ਵਿਸ਼ਵਭਰ 'ਚ ਪ੍ਰਸਿੱਧੀ ਦਵਾਉਣ ਵਾਲਾ ਸ਼ੋਅ ਪੰਜਾਬ ਦੇ ਸੁਪਰ ਸ਼ੈੱਫ ਕਰ ਰਿਹਾ ਹੈ ਵਾਪਸੀ

By  Anmol Sandhu November 29th 2018 01:49 PM

ਪੰਜਾਬ ਦੇ ਸੁਪਰ ਸ਼ੈੱਫ ਕਰ ਰਿਹਾ ਹੈ ਵਾਪਸੀ | ਜੀ ਹਾਂ ਪੰਜਾਬ ਦੇ ਸਵਾਦ ਦੇ ਕਲਾਕਾਰਾਂ ਨੂੰ ਵਿਸ਼ਵਭਰ 'ਚ ਪ੍ਰਸਿੱਧੀ ਦਵਾਉਣ ਵਾਲ਼ੇ ਇਸ ਸ਼ੋਅ ਨੇ ਪਿਛਲੇ 3 ਸੀਜ਼ਨ ਦੇ ਵਿੱਚ ਦੁਨੀਆਂ ਨੂੰ 3 ਅਜਿਹੇ ਸ਼ੈਫ ਦਿੱਤੇ ਹਨ ਜਿਨ੍ਹਾਂ ਦੀ ਕਾਬਲੀਅਤ ਕਿਸੇ ਸਮੇਂ ਦੇ ਵਿੱਚ ਸਿਰਫ ਘਰ ਦੀ ਰਸੋਈ ਤੱਕ ਹੀ ਸੀਮਿਤ ਸੀ ਪਰ ਅੱਜ ਉਨ੍ਹਾਂ ਨੂੰ ਹਰ ਇਕ ਪੰਜਾਬੀ ਜਾਣਦਾ ਹੈ | ਇਸ ਕਰਕੇ ਹੁਣ ਇਕ ਵਾਰ ਫਿਰ ਤੋਂ ਸੁਆਦ ਵਿੱਚ ਜੋ ਨੇ ਵਧੀਆ ਉਨ੍ਹਾਂ ਦੇ ਲਈ ਆ ਗਿਆ ਹੈ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ 4

https://www.youtube.com/watch?v=B414v3EKTcM

Related Post