ਰਣਜੀਤ ਬਾਵਾ ਜਲਦੀ ਹੀ ਨਜ਼ਰ ਆਉਣਗੇ ਭਲਵਾਨ ਦੇ ਕਿਰਦਾਰ 'ਚ

By  Pradeep Singh September 25th 2017 10:33 AM

ਸਰਵਣ, ਤੂਫ਼ਾਨ ਸਿੰਘ 'ਤੇ ਵੇਖ ਬਰਾਤਾਂ ਚੱਲੀਆਂ ਦੇ ਬਾਅਦ ਇਕ ਵਾਰ ਫਿਰ ਰਣਜੀਤ ਬਾਵਾ ਦੀ ਐਕਟਿੰਗ ਦਾ ਜਲਵਾ ਦੇਖਣ ਨੂੰ ਮਿਲੇਗਾ ਉਹਨਾਂ ਦੀ ਆਉਣ ਵਾਲੀ ਫਿਲਮ ਭਲਵਾਨ ਸਿੰਘ ਵਿਚ |

ਰਣਜੀਤ ਬਾਵਾ ਨੇ ਫੇਸਬੁੱਕ 'ਤੇ ਲਾਈਵ ਹੁੰਦਿਆਂ ਕਿਹਾ ਕਿ 2-3 ਦਿਨ 'ਚ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਜਾਏਗਾ 'ਤੇ ਫਿਲਮ ਅਕਤੂਬਰ ਮਹੀਨੇ 'ਚ ਸਿਨੇਮਾ ਘਰਾਂ 'ਚ ਲੱਗ ਜਾਵੇਗੀ | ਇਸ ਫਿਲਮ 'ਚ ਰਣਜੀਤ ਬਾਵਾ ਇਕ ਭਲਵਾਨ ਦਾ ਕਿਰਦਾਰ ਕਰਦੇ ਨਜ਼ਰ ਆਉਣਗੇ |

Related Post