ਕੋਰੋਨਾ ਵਾਇਰਸ ਦੇ ਇਹ ਹਨ ਲੱਛਣ, ਵੇਲੇ ਸਿਰ ਡਾਕਟਰੀ ਸਹਾਇਤਾ ਨਾਲ ਬਚ ਸਕਦੀ ਹੈ ਜਾਨ

By  Shaminder April 28th 2021 05:40 PM

ਕੋਰੋਨਾ ਵਾਇਰਸ ਦਾ ਕਹਿਰ ਦੇਸ਼ ‘ਚ ਵੱਧਦਾ ਹੀ ਜਾ ਰਿਹਾ ਹੈ । ਕੋਰੋਨਾ ਦੀ ਜਾਣਕਾਰੀ ਨਾਂ ਹੋਣ ਕਈ ਵਾਰ ਮਰੀਜ਼ਾਂ ਨੂੰ ਆਪਣੀ ਜਾਨ ਥਕ ਤੱਕ ਗੁਆਉਣੀ ਪੈਂਦੀ ਹੈ । ਪਰ ਕੋਰੋਨਾ ਦੇ ਲੱਛਣਾਂ ਦਾ ਸਮੇਂ ਸਿਰ ਪਤਾ ਲੱਗਣ ‘ਤੇ ਲੋਕ ਆਪਣੀ ਜਾਨ ਬਚਾ ਸਕਦੇ ਹਨ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੋਰੋਨਾ ਲਾਗ ਦੇ ਕਿਸ ਤਰ੍ਹਾਂ ਦੇ ਲੱਛਣ ਹੁੰਦੇ ਹਨ ।

cough and cold

 

ਹੋਰ ਪੜ੍ਹੋ : ਕਾਂਸੀ ਦੇ ਭਾਂਡਿਆਂ ਵਿੱਚ ਖਾਓ ਭੋਜਨ, ਕਈ ਬਿਮਾਰੀਆਂ ਹੋਣਗੀਆਂ ਦੂਰ

 

body pain

ਮਾਸਪੇਸ਼ੀਆਂ ਦੇ ਦਰਦ ਦੀ ਰਿਪੋਰਟ ਕਰਨ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ। ਮਾਸਪੇਸ਼ੀਆਂ ’ਚ ਦਰਦ, ਜੋੜਾਂ ’ਚ ਦਰਦ, ਸਰੀਰ ਵਿੱਚ ਦਰਦ, ਸਾਰੇ ਵਾਇਰਸ ਦੇ ਸੰਕੇਤ ਹੋ ਸਕਦੇ ਹਨ। ਮਾਸਪੇਸ਼ੀਆਂ ’ਚ ਦਰਦ ਤੇ ਸਰੀਰ ਵਿੱਚ ਦਰਦ ਹੋਣ ਦਾ ਮੁੱਖ ਕਾਰਣ ਮਾਈਗੇਲੀਆ ਹੈ, ਜੋ ਅਹਿਮ ਮਾਸਪੇਸ਼ੀ ਫ਼ਾਈਬਰ ਤੇ ਟਿਸ਼ੂ ਲਾਈਨਿੰਗ ਉੱਤੇ ਹਮਲਾ ਕਰਨ ਵਾਲੇ ਵਾਇਰਸ ਦਾ ਇੱਕ ਨਤੀਜਾ ਹੈ।

smell

ਸੁੰਘਣ ਸ਼ਕਤੀ ਦਾ ਨੁਕਸਾਨ ਸਭ ਤੋਂ ਅਸਪੱਸ਼ਟ ਹੈ। ਐਨੋਸੀਮੀਆ ਇਸ ਗੱਲ ਦਾ ਸੂਚਕ ਬਣ ਗਿਆ ਹੈ ਕਿ ਕੋਰੋਨਾ ਵਾਇਰਸ ਕਿੰਨਾ ਗੰਭੀਰ ਹੋ ਸਕਦਾ ਹੈ। ਕੁਝ ਲਈ ਇਹ ਬੁਖਾਰ ਤੋਂ ਪਹਿਲਾਂ ਹੋ ਸਕਦਾ ਹੈ ਜਾਂ ਕੋਵਿਡ ਦਾ ਇੱਕੋ-ਇੱਕ ਲੱਛਣ ਹੋ ਸਕਦਾ ਹੈ। ਇਹ ਠੀਕ ਹੋਣ ’ਚ ਸਮਾਂ ਲੈਂਦਾ ਹੈ। ਡਾਇਓਗਨੋਜ਼ ਹੋਣ ਤੋਂ ਬਾਅਦ ਛੇ ਤੋਂ ਸੱਤ ਹਫ਼ਤਿਆਂ ਦਾ ਸਮਾਂ ਇਹ ਠੀਕ ਹੋਣ ਲਈ ਲੈਂਦਾ ਹੈ।

ਗਲ਼ੇ ’ਚ ਖੁਜਲੀ, ਕੁਝ ਸੋਜ਼ਿਸ਼, ਗਲੇ ’ਚ ਖ਼ਰਾਸ਼ ਦਾ ਸੰਕੇਤ ਹੋ ਸਕਦਾ ਹੈ। ਇਹ ਕੋਵਿਡ-19 ਦੀ ਛੂਤ ’ਚ ਸਭ ਤੋਂ ਵੱਧ ਸਾਹਮਣੇ ਆਉਣ ਵਾਲੇ ਲੱਛਣਾਂ ’ਚੋਂ ਇੱਕ ਹੈ।

 

 

Related Post