ਵੇਖੋ ਹਰਸਿਮਰਨ ਅਤੇ ਅਰਸ਼ ਬੈਨੀਪਾਲ ਦੇ ਗੀਤ ਜ਼ਮੀਰ ਦੀ ਪਹਿਲੀ ਝੱਲਕ

By  PTC Buzz November 16th 2017 11:04 AM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਜਲਦ ਹੀ ਤੁਹਾਨੂੰ ਮਿਊਜ਼ਿਕਲ ਜੋੜੀ ਹਰਸਿਮਰਨ (Harsimran) ਤੇ ਅਰਸ਼ ਬੈਨੀਪਾਲ (Arsh Benipal) ਦਾ ਇਕ ਜ਼ਬਰਦਸਤ ਗੀਤ ਸੁਨਣ ਨੂੰ ਮਿਲੇਗਾ | ਗੀਤ ਦਾ ਨਾਂ ਹੈ ਜ਼ਮੀਰ ਤੇ ਇਸ ਗੀਤ ਦੀ ਪਹਿਲੀ ਝੱਲਕ ਆ ਚੁਕੀ ਹੈ | ਝੱਲਕ ਨੂੰ ਵੇਖ ਕੇ ਗੀਤ ਦੇ ਘੈਂਟਪਣੇ ਦਾ ਅੰਦਾਜ਼ਾ ਤਾਂ ਲੱਗ ਹੀ ਰਿਹਾ ਹੈ | ਇਸ ਕਰਕੇ ਸਾਰੇ ਜਾਣੇ ਕਰੋ ਇੰਤਜ਼ਾਰ ਕਿ ਕਦੋਂ ਤੱਕ ਇਹ ਗੀਤ ਰਿਲੀਜ਼ ਹੁੰਦਾ ਹੈ |

Related Post