ਵੇਖੋ ਸੁੱਖਸ਼ਿੰਦਰ ਸ਼ਿੰਦਾ ਦੇ ਆਉਣ ਵਾਲੇ ਗੀਤ ਦੀ ਪਹਿਲੀ ਝਲਕ

By  Gourav Kochhar October 31st 2017 09:14 AM -- Updated: October 31st 2017 09:16 AM

ਸੁੱਖਸ਼ਿੰਦਰ ਸ਼ਿੰਦਾ ਨੇ ਆਪਣੇ ਵੱਖਰੇ ਸਟਾਈਲ ਅਤੇ ਮਿਊਜ਼ਿਕ ਨਾਲ ਹਰ ਇਕ ਪੰਜਾਬੀ ਦੇ ਦਿਲ ਲੁਟੇ ਨੇ |

ਅਜੇ ਤੱਕ ਉਨ੍ਹਾਂ ਦਾ ਗਾਇਆ ਗੀਤ "ਇਹ ਗੱਲ ਪਿਛਲੇ ਸੰਡੇ ਦੀ" ਵਿਆਹਾਂ 'ਚ ਰਪੀਟ ਤੇ ਸੁਨਣ ਨੂੰ ਮਿਲਦਾ ਹੈ | ਤੇ ਹੁਣ ਜਲਦ ਹੀ ਉਨ੍ਹਾਂ ਦਾ ਅਗਲਾ ਟਰੈਕ "ਤੇਰੇ ਨਾਲ ਸਾਹ ਚਲਦੇ" ਰਿਲੀਜ਼ ਹੋਣ ਲਈ ਤਿਆਰ ਹੈ | ਹਾਲ ਹੀ 'ਚ ਸੁੱਖਸ਼ਿੰਦਰ ਸ਼ਿੰਦਾ (Sukshinder Shinda) ਨੇ ਆਪਣੇ ਇਸ ਗੀਤ ਦੇ ਪੋਸਟਰ ਨੂੰ ਸੋਸ਼ਲ ਨੈੱਟਵਰਕਿੰਗ ਸਾਈਟ ਰਾਹੀ ਸੱਭ ਨਾਲ ਸਾਂਝਾ ਕੀਤਾ ਹੈ | ਹੁਣ ਵੇਖਣਾ ਇਹ ਹੈ ਕਿ ਲੋਕ ਉਨ੍ਹਾਂ ਦੇ ਇਸ ਗੀਤ ਨੂੰ ਵੀ ਉਨ੍ਹਾਂ ਦੇ ਪਿਛਲੇ ਗੀਤਾਂ ਜਿਨ੍ਹਾਂ ਪਿਆਰ ਦਿੰਦੇ ਹਨ ਜਾਂ ਨਹੀਂ |

 

Related Post