ਵਾਇਸ ਆਫ ਪੰਜਾਬ ਸੀਜ਼ਨ -9 'ਚ 17 ਜਨਵਰੀ ਸ਼ਾਮ ਸੱਤ ਵਜੇ ਵੇਖੋ ਜਲੰਧਰ ਦੇ ਆਡੀਸ਼ਨ

By  Shaminder January 17th 2019 12:31 PM -- Updated: January 24th 2019 10:43 AM

ਵਾਇਸ ਆਫ ਪੰਜਾਬ ਸੀਜ਼ਨ -9 'ਚ  ਜਲੰਧਰ ਦੇ ਨੌਜਵਾਨਾਂ ਦਾ ਹੁਨਰ ਵੇਖਣ ਨੂੰ ਮਿਲੇਗਾ 'ਤੇ ਇਨ੍ਹਾਂ ਨੌਜਵਾਨਾਂ ਦੇ ਟੈਲੇਂਟ ਨੂੰ ਪਰਖਣਗੇ ਸਾਡੇ ਜੱਜ ਸਚਿਨ ਆਹੁਜਾ ,ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਵੇਖਣਾ ਨਾ ਭੁੱਲਣਾ 17 ਜਨਵਰੀ ਸ਼ਾਮ ਸੱਤ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।

jalandhar Auditions jalandhar Auditions

Related Post