16 ਸਤੰਬਰ ਨੂੰ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਬੈਸਟ ਆਫ਼ ਆਡੀਸ਼ਨ

By  Rupinder Kaler September 14th 2019 04:18 PM

ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ ‘ਮਿਸ ਪੀਟੀਸੀ ਪੰਜਾਬੀ-2019’ ਦੇ ਹੁਣ ਤੱਕ ਦਿਖਾਏ ਗਏ ਐਪੀਸੋਡ ਵਿੱਚ ਤੁਸੀਂ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਦੇ ਆਡੀਸ਼ਨ ਦੇਖੇ ਹਨ । ਪਰ ਹੁਣ ਤੁਹਾਨੂੰ ਬੈਸਟ ਆਫ਼ ਆਡੀਸ਼ਨ ਦਿਖਾਏ ਜਾਣਗੇ । ਬੈਸਟ ਆਫ਼ ਆਡੀਸ਼ਨ ਵਿੱਚ ਤੁਹਾਨੂੰ ਉਹਨਾਂ ਕੁੜੀਆਂ ਨਾਲ ਮਿਲਾਇਆ ਜਾਵੇਗਾ । ਜਿਨ੍ਹਾਂ ਨੇ ਆਪਣੀ ਪ੍ਰਫਾਰਮੈਂਸ ਨਾਲ ਸ਼ੋਅ ਦੀ ਹਰ ਜੱਜ ਦਾ ਦਿਲ ਜਿੱਤ ਲਿਆ ਸੀ ।

https://www.facebook.com/ptcpunjabi/photos/a.371270756350513/1738656029611972/?type=3&theater

ਬੈਸਟ ਆਫ਼ ਆਡੀਸ਼ਨ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ‘ਮਿਸ ਪੀਟੀਸੀ ਪੰਜਾਬੀ-2019’ ਦਾ ਹੋਣ ਵਾਲਾ ਮੁਕਾਬਲਾ ਅੱਗੇ ਕਿੰਨਾ ਮੁਸ਼ਕਿਲ ਹੋਣ ਵਾਲਾ ਹੈ ।ਬੈਸਟ ਆਫ਼ ਆਡੀਸ਼ਨ ਵਿੱਚ ਕਿਸ ਕੁੜੀ ਦੀ ਪ੍ਰਫਾਰਮੈਂਸ ਸ਼ੋਅ ਦੀਆਂ ਜੱਜਾਂ ਨੂੰ ਪ੍ਰਭਾਵਿਤ ਕਰਦੀ ਹੈ ਇਹ ਜਾਨਣ ਲਈ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ 16 ਸਤੰਬਰ ਦਿਨ ਸੋਮਵਾਰ ਰਾਤ 8.00 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।

Related Post