ਮਨਕਿਰਤ ਔਲਖ ਨੇ ਆਪਣੀਆਂ ਜੁੜਵਾ ਧੀਆਂ ਦੇ ਰੱਖੇ ਨਾਮ, ਇੱਕ ਦਾ ਨਾਂਅ ਮਿਹਰ ਤੇ ਦੂਜੀ ਦਾ ਨਦਰ ਕੌਰ ਰੱਖਿਆ ਨਾਂਅ
ਗਾਇਕ ਨੇ ਆਪਣੀਆਂ ਧੀਆਂ ਦੇ ਨਾਂਅ ਬਾਰੇ ਖੁਲਾਸਾ ਕੀਤਾ ਹੈ। ਗਾਇਕਾ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਜਿਸ ‘ਚ ਉਸ ਨੇ ਬੇਟੀਆਂ ਦੇ ਨਾਂਅ ਦਾ ਖੁਲਾਸਾ ਕੀਤਾ ਹੈ।
ਮਨਕਿਰਤ ਔਲਖ ਨੇ ਆਪਣੀਆਂ ਜੁੜਵਾ ਧੀਆਂ ਦੇ ਰੱਖੇ ਨਾਮ, ਇੱਕ ਦਾ ਨਾਂਅ ਮਿਹਰ ਤੇ ਦੂਜੀ ਦਾ ਨਦਰ ਕੌਰ ਰੱਖਿਆ ਨਾਂਅ
ਮਨਕਿਰਤ ਔਲਖ (Mankirt Aulakh) ਦੇ ਘਰ ਬੀਤੇ ਦਿਨੀਂ ਦੋ ਜੁੜਵਾ ਧੀਆਂ ਦਾ ਜਨਮ ਹੋਇਆ ਹੈ। ਗਾਇਕ ਨੇ ਆਪਣੀਆਂ ਨਵ-ਜਨਮੀਆਂ ਜੁੜਵਾ ਧੀਆਂ ਦਾ ਵੀਡੀਓ ਸਾਂਝਾ ਕਰਕੇ ਧੀਆਂ ਦੇ ਜਨਮ ਦੀ ਖੁਸ਼ਖਬਰੀ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਹੁਣ ਗਾਇਕ ਨੇ ਆਪਣੀਆਂ ਧੀਆਂ ਦੇ ਨਾਂਅ ਬਾਰੇ ਖੁਲਾਸਾ ਕੀਤਾ ਹੈ। ਗਾਇਕ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਫੈਨਸ ਲਈ ਖੁਸ਼ਖਬਰੀ, ਨਵੇਂ ਗੀਤ ‘ਅਟੈਚ’ ਦਾ ਫ੍ਰਸਟ ਲੁੱਕ ਜਾਰੀ
ਜਿਸ ‘ਚ ਉਸ ਨੇ ਬੇਟੀਆਂ ਦੇ ਨਾਂਅ ਦਾ ਖੁਲਾਸਾ ਕੀਤਾ ਹੈ। ਗਾਇਕ ਨੇ ਆਪਣੀ ਇੱਕ ਧੀ ਦਾ ਨਾਮ ਮਿਹਰ ਕੌਰ ਔਲਖ ਰੱਖਿਆ ਹੈ, ਜਦੋਂਕਿ ਦੂਜੀ ਧੀ ਦਾ ਨਾਂਅ ਨਦਰ ਕੌਰ ਔਲਖ ਰੱਖਿਆ ਹੈ। ਮਨਕਿਰਤ ਔਲਖ ਨੇ ਆਪਣੀਆਂ ਧੀਆਂ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ।ਗਾਇਕ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਮਨਕਿਰਤ ਔਲਖ ਦੇ ਘਰ ਪਹਿਲਾਂ ਤੋਂ ਹੈ ਇੱਕ ਬੇਟਾ
ਦੱਸ ਦਈਏ ਕਿ ਮਨਕਿਰਤ ਔਲਖ ਦੇ ਘਰ ਪਹਿਲੀ ਔਲਾਦ ਦੇ ਰੂਪ ‘ਚ ਇੱਕ ਪੁੱਤਰ ਦਾ ਜਨਮ ਹੋਇਆ ਸੀ। ਜਿਸ ਤੋਂ ਬਾਅਦ ਹੁਣ ਉਸ ਦੇ ਘਰ ਦੋ ਜੁੜਵਾ ਧੀਆਂ ਦਾ ਜਨਮ ਹੋਇਆ ਹੈ। ਮਨਕਿਰਤ ਔਲਖ ਆਪਣੇ ਪੁੱਤਰ ਇਮਤਿਆਜ਼ ਔਲਖ ਦੇ ਨਾਲ ਅਕਸਰ ਹੀ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।
ਆਪਣੀ ਦੂਜੀ ਔਲਾਦ ਦੇ ਬਾਰੇ ਕੁਝ ਸਮਾਂ ਪਹਿਲਾਂ ਇੱਕ ਪੌਡਕਾਸਟ ਦੇ ਦੌਰਾਨ ਮਨਕਿਰਤ ਔਲਖ ਨੇ ਖੁੁਲਾਸਾ ਕੀਤਾ ਸੀ ਕਿ ਉਹ ਜਲਦ ਹੀ ਦੂਜੀ ਵਾਰ ਪਿਤਾ ਬਣਨ ਜਾ ਰਹੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
