Advertisment

ਫ਼ਿਲਮ ‘ਕਲੀ ਜੋਟਾ’ ‘ਚ ਕੁਝ ਦ੍ਰਿਸ਼ਾਂ ਨੂੰ ਲੈ ਕੇ ਇਤਰਾਜ਼, ਜਾਣੋ ਕਿਸ ਨੇ ਚੁੱਕੇ ਸਵਾਲ

author-image
By Shaminder
New Update
ਫ਼ਿਲਮ ‘ਕਲੀ ਜੋਟਾ’ ‘ਚ ਕੁਝ ਦ੍ਰਿਸ਼ਾਂ ਨੂੰ ਲੈ ਕੇ ਇਤਰਾਜ਼, ਜਾਣੋ ਕਿਸ ਨੇ ਚੁੱਕੇ ਸਵਾਲ
Advertisment
ਫ਼ਿਲਮ ‘ਕਲੀ ਜੋਟਾ’ (Kali jotta)  ਸਿਨੇਮਾਂ ਘਰ ‘ਚ ਚੱਲ ਰਹੀ ਹੈ ਅਤੇ ਇਸ ਫ਼ਿਲਮ ਨੂੰ ਲੈ ਕੇ ਲੋਕਾਂ ‘ਚ ਖ਼ਾਸ ਉਤਸ਼ਾਹ ਵੀ ਵੇਖਣ ਨੂੰ ਮਿਲ ਰਿਹਾ ਹੈ । ਇਸ ਫ਼ਿਲਮ ਨੂੰ ਵੇਖ ਕੇ ਹਰ ਦਰਸ਼ਕ ਭਾਵੁਕ ਦਿਖਾਈ ਦਿੱਤਾ ਹੈ ।ਸਿਨੇਮਾਂ ਘਰ ਚੋਂ ਜੋ ਵੀ ਇਸ ਫ਼ਿਲਮ ਨੂੰ ਵੇਖ ਕੇ ਆਇਆ ਹੈ ਇਸ ਦੀ ਤਾਰੀਫ ਕੀਤੇ ਬਿਨ੍ਹਾਂ ਨਹੀਂ ਰਹਿ ਪਾਇਆ । ਪਰ ਫ਼ਿਲਮ ਨੂੰ ਲੈ ਕੇ ਹੁਣ ਵਿਵਾਦ ਹੋ ਗਿਆ ਹੈ ।
Advertisment
Neeru Bajwa Image Source : Youtube ਹੋਰ ਪੜ੍ਹੋ : ਅਮਰ ਨੂਰੀ ਨੇ ਹਿੰਦੀ ਗੀਤ ‘ਤੇ ਬਣਾਇਆ ਖ਼ੂਬਸੂਰਤ ਵੀਡੀਓ, ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ ਕਿਸ ਨੇ ਜਤਾਇਆ ਇਤਰਾਜ਼ ਫ਼ਿਲਮ ‘ਕਲੀ ਜੋਟਾ’ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਅਤੇ ਇਸ ਫ਼ਿਲਮ ‘ਚ ਕੁਝ ਦ੍ਰਿਸ਼ਾਂ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਰਿਹਾ ਹੈ । ਫ਼ਿਲਮ ‘ਤੇ ਪੋਸਕੋ ਐਕਟ ਦੀ ਉਲੰਘਣਾ ਦੇ ਇਲਜ਼ਾਮ ਲਗਾਏ ਗਏ ਹਨ । ਜਿਸ ਤੋਂ ਬਾਅਦ ਇਸ ਉੱਤੇ ਪੰਜਾਬ ਸਟੇਟ ਚਾਈਲਡ ਕਮਿਸ਼ਨ ਦੀ ਮੀਟਿੰਗ ‘ਚ ਵੀ ਚਰਚਾ ਹੋਈ ਹੈ ।
Advertisment
Neeru Bajwa , Image Source : Instagram ਹੋਰ ਪੜ੍ਹੋ : ਮਾਨਸੀ ਸ਼ਰਮਾ ਤੋਂ ਹੋਈ ਉਸ ਦੀ ਸੱਸ ਪ੍ਰੇਸ਼ਾਨ, ਵੇਖੋ ਮਜ਼ੇਦਾਰ ਵੀਡੀਓ ਕਮਿਸ਼ਨ ਦੇ ਮੈਂਬਰ ਰਿੰਪਲ ਮਿੱਡਾ ਨੇ ਇਸ ਮਾਮਲੇ ਨੂੰ ਚਾਈਲਡ ਕਮਿਸ਼ਨ ਦੀ ਮੀਟਿੰਗ ‘ਚ ਸ਼ਾਮਿਲ ਕਰਵਾਇਆ, ਪਰ ਹਾਲ ਦੀ ਘੜੀ ਇਸ ਉੱਤੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ । ਫ਼ਿਲਮ ਦੇ ਨਿਰਮਾਤਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਸੈਂਸਰ ਬੋਰਡ ਵੱਲੋਂ ਪਾਸ ਕੀਤੇ ਜਾਣ ਤੋਂ ਬਾਅਦ ਹੀ ਫ਼ਿਲਮ ਸਿਨੇਮਾਂ ਘਰਾਂ ‘ਚ ਲੱਗੀ ਹੈ । neeru bajwa Image Source : Instagram
Advertisment
ਸਤਿੰਦਰ ਸਰਤਾਜ ਨੀਰੂ ਬਾਜਵਾ ਮੁੱਖ ਭੂਮਿਕਾ ‘ਚ ਹਨ ਫ਼ਿਲਮ ‘ਕਲੀ ਜੋਟਾ’ ‘ਚ ਸਤਿੰਦਰ ਸਰਤਾਜ ਸਰਤਾਜ (Satinder Sartaaj) ਅਤੇ ਨੀਰੂ ਬਾਜਵਾ (Neeru Bajwa)ਮੁੱਖ ਭੂਮਿਕਾ ‘ਚ ਹਨ । ਇਸ ਤੋਂ ਇਲਾਵਾ ਅਦਕਾਰਾ ਵਾਮਿਕਾ ਗੱਬੀ, ਪ੍ਰਿੰਸ ਕੰਵਲਜੀਤ ਸਿੰਘ ਸਣੇ ਕਈ ਸਿਤਾਰਿਆਂ ਨੇ ਵੀ ਫ਼ਿਲਮ ‘ਚ ਕੰਮ ਕੀਤਾ ਹੈ ।
 
View this post on Instagram
 

A post shared by Neeru Bajwa (@neerubajwa)

Advertisment

Stay updated with the latest news headlines.

Follow us:
Advertisment
Advertisment
Latest Stories
Advertisment