Golden Globe Awards 2024 'ਚ ਰਿਹਾ 'ਬਾਰਬੀ' ਤੇ 'ਓਪੇਨਹਾਇਮਰ' ਦਾ ਦਬਦਬਾ, ਦੇਖੋ ਜੇਤੂਆਂ ਦੀ ਪੂਰੀ ਲਿਸਟ
Golden Globe Awards 2024 'ਚ ਰਿਹਾ 'ਬਾਰਬੀ' ਤੇ 'ਓਪੇਨਹਾਇਮਰ' ਦਾ ਦਬਦਬਾ, ਦੇਖੋ ਜੇਤੂਆਂ ਦੀ ਪੂਰੀ ਲਿਸਟ
Golden Globe Awards 2024: 81ਵਾਂ ਗੋਲਡਨ ਗਲੋਬ ਅਵਾਰਡ 2024 (Golden Globe Awards 2024) ਅੱਜ ਸ਼ੁਰੂ ਹੋਇਆ ਹੈ। ਇਸ ਅਵਾਰਡ ਸ਼ੋਅ ਦੇ 'ਚ ਇਸ ਸਾਲ ਦੇ ਸਰਵੋਤਮ ਹਾਲੀਵੁੱਡ ਸਭ ਤੋਂ ਉਂਮਦਾ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਸਮਾਰੋਹ ਕੈਲੀਫੋਰਨੀਆ ਦੇ ਬੇਵਰਲੀ ਹਿਲਟਨ 'ਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹਾਲੀਵੁੱਡ ਫਿਲਮ ਦੀਆਂ ਵੱਖੋ-ਵੱਖ ਸ਼੍ਰੇਣੀਆਂ 'ਚ ਕ੍ਰਿਸਟੋਫਰ ਨੋਲਨ ਦੀ ਓਪਨਹਾਈਮਰ (Oppenheimer) ਨੇ ਟੀਵੀ ਸ਼੍ਰੇਣੀ ਦੇ ਲੜੀਵਾਰ ਡਰਾਮਾ ਦੀ ਕੈਟਾਗਿਰੀ 'ਚ ਸਭ ਤੋਂ ਵੱਧ ਅਵਾਰਡ ਜਿੱਤੇ ਹਨ। ਵੇਖੋ ਵਿਜੇਤਾਵਾਂ ਦੀ ਪੂਰੀ ਲਿਸਟ।
‘ਗੋਲਡਨ ਗਲੋਬ ਵਾਰਡ’ ਵਿੱਚ ਇਸ ਵਾਰ ‘ਬਾਰਬੀ’ (Barbie)ਅਤੇ ‘ਓਪੇਨਹਾਇਮਰ’ (Oppenheimer) ਵਰਗੀਆਂ ਫਿਲਮਾਂ ਦਾ ਦਬਦਬਾ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਹਾਲੀਵੁੱਡ ਦੀ ਫਿਲਮ ਬਾਰਬੀ ਨੇ 9 ਅਤੇ ਫਿਲਮ ਓਪੇਨਹਾਈਮਰ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਨੌਮਿਨੇਟ ਕੀਤਾ ਗਿਆ ਹੈ। ਆਓ ਜਾਣਦੇ ਹਾਂ ਕਿ ਇਸ ਸਾਲ ਗੋਲਡਨ ਗਲੋਬ ਅਵਾਰਡ ਵਿੱਚ ਕਿਸ-ਕਿਸ ਨੂੰ ਨਾਮਿਨੇਟ ਕੀਤਾ ਗਿਆ ਹੈ।
ਗੋਲਡਨ ਗਲੋਬ ਅਵਾਰਡ 2024 ਦੀ ਵਿਜੇਤਾ
ਬੈਸਟ ਮੋਸ਼ਨ ਪਿਕਚਰ – Dramaਐਨਾਟੌਮੀ ਆਫ ਅਫਾਲਮੇਸਟ੍ਰੋਓਪੇਨਹਾਇਮਰਕਿਲਰਸ ਆਫ ਦ ਫਲੋਰ ਮੂਨਪਾਸਟ ਲਾਈਵਸਦ ਜੋਨ ਆਫ ਇੰਟ੍ਰਸਟ
ਬੈਸਟ ਮੋਸ਼ਨ ਪਿਕਚਰ- Musical or Comedyਏਅਰਅਮੈਰੀਕਨ ਫਿਕਸ਼ਨਬਾਰਬੀਡ ਹੋਲਡਓਵਰਮਈ ਦਸੰਬਰਪੁਅਰ ਥਿੰਗਸ
ਬੈਸਟ ਮੋਸ਼ਨ ਪਿਕਚਰ- Animatedਦ ਬੁਆਏ ਐਂਡ ਦ ਹੇਰੌਨਐਲੀਮੈਂਟਲਸਪਾਈਡਰ-ਮੈਨ: ਅਕ੍ਰੋਸ ਦ ਸਪਾਈਡਰ-ਵਰਸਸੁਜੂਮੇਦ ਸੁਪਰ ਮਾਰੀਓ ਬ੍ਰੋਜ਼। ਮੂਵੀਵਿਸ਼
ਸਿਨੇਮੇਟਿਕ ਐਂਡ ਬਾਕਸ ਆਫਿਸ ਅਚੀਵਮੈਂਟਬਾਰਬੀਗਾਰਡੀਅਨਸ ਆਫ ਦ ਗੈਲੇਕਸੀ ਵੌਲਯੂਮ 3ਜੌਨ ਵਿੱਕ: ਚੈਪਟਰ 4ਸ਼ਨ ਇਮਪੌਸਿਬਲ-ਡੇਡ ਰੇਕਨਿੰਗ ਪਾਰਟੀ ਵਨਓਪੇਨਹਾਇਮਰਸਪਾਈਡਰ-ਮੈਨ: ਅਕ੍ਰੋਸ ਦ ਸਪਾਈਡਰ-ਵਰਸਟੇਲਰ ਸਵਿਫਟ: ਦ ਏਰਾਸ ਸੂਰਦ ਸੁਪਰ ਮਾਰੀਓ ਬ੍ਰੋਜ। ਮੂਵੀ
ਬੈਸਟ ਸੁਪੋਰਟਿੰਗ ਅਦਾਕਰਾਦਿ ਵਾਇਨ ਜੋਯ ਰੈਂਡੋਲਫ- ਦਿ ਡੌਲਡੋਵਰਸਡੇਨੀਏਲ ਬਰੂਕਸ- ਦ ਕਲਰ ਪਰਪਲਐਮਿਲੀ ਬਲੰਟ- ਓਪੇਨਹਾਇਰਜੋਡੀ ਫੋਸਟਰ- ਨੈਯਾਦਜੂਲਿਨ ਮੂਰ- ਮੇ ਦਸੰਬਰਰੋਸਮੰਡ ਪੈਕ-ਸਾਲਟਬਰਨ
ਹੋਰ ਪੜ੍ਹੋ: ਗਾਇਕ ਬੀ ਪਰਾਕ ਦੇ ਸ਼ੋਅ 'ਚ ਹੋਇਆ ਹੰਗਾਮਾ, ਲੋਕਾਂ ਨੇ ਕੀਤੀ ਭੰਨਤੋੜ, ਵੇਖੋ ਵੀਡੀਓ
ਬੈਸਟ ਸੁਪੋਰਟਿੰਗ ਐਕਟਰਰਯਾਨ ਗੋਸਲਿੰਗ- ਬਾਰਬੀਰੌਬਰਟ ਡਾਊਨੀ ਜੂਨੀਅਰ- ਓਪੇਨਹਾਇਰ ਚਾਰਲਸ ਮੇਲਟਨ- ਮਈ ਦਸੰਬਰਮਾਰਕ ਰਫਾਲੋ- ਪੁਅਰ ਥਿੰਗਜ਼ਵਿਲੇਮ ਡੇਫੋ- ਪੁਅਰ ਥਿੰਗਸ
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
