Dhanteras 2023: ਧੰਨਤੇਰਸ ਦੇ ਮੌਕੇ ਨਾਂ ਖਰੀਦੋ ਇਹ ਚੀਜ਼ਾਂ, ਨਹੀਂ ਤਾਂ ਝੱਲਣੀ ਪਵੇਗੀ ਮਾਂ ਲਕਛਮੀ ਦੀ ਨਾਰਾਜ਼ਗੀ
ਹਿੰਦੂ ਪੰਚਾਂਗ ਦੇ ਮੁਤਾਬਕ, ਧੰਨਤੇਰਸ ਦਾ ਤਿਉਹਾਰ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ (Dhanteras) 10 ਨਵੰਬਰ ਨੂੰ ਹੈ। ਹਿੰਦੂ ਧਰਮ ਦੀ ਮਾਨਤਾ ਮੁਤਾਬਕ ਇਸ ਦਿਨ ਭਗਵਾਨ ਧਨਵੰਤਰੀ, ਮਾਂ ਲਕਸ਼ਮੀ ਅਤੇ ਧਨ ਦੇ ਦੇਵਤਾ ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਕੀਮਤੀ ਧਾਤਾਂ, ਸੋਨਾ ਜਾਂ ਚਾਂਦੀ ਖਰੀਦਣਾ ਸ਼ੁਭ ਹੁੰਦਾ ਹੈ। ਆਓ ਜਾਣਦੇ ਹਾਂ ਕਿ ਧੰਨਤੇਰਸ 'ਤੇ ਕਿਹੜੀ ਚੀਜ਼ਾਂ ਦੀ ਖਰੀਦਾਰੀ ਤੋਂ ਬੱਚਣਾ ਚਾਹੀਦਾ ਹੈ।
Dhanteras 2023: ਧੰਨਤੇਰਸ ਦੇ ਮੌਕੇ ਨਾਂ ਖਰੀਦੋ ਇਹ ਚੀਜ਼ਾਂ, ਨਹੀਂ ਤਾਂ ਝੱਲਣੀ ਪਵੇਗੀ ਮਾਂ ਲਕਛਮੀ ਦੀ ਨਾਰਾਜ਼ਗੀ
Dhanteras 2023: ਹਿੰਦੂ ਪੰਚਾਂਗ ਦੇ ਮੁਤਾਬਕ, ਧੰਨਤੇਰਸ ਦਾ ਤਿਉਹਾਰ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ (Dhanteras) 10 ਨਵੰਬਰ ਨੂੰ ਹੈ। ਹਿੰਦੂ ਧਰਮ ਦੀ ਮਾਨਤਾ ਮੁਤਾਬਕ ਇਸ ਦਿਨ ਭਗਵਾਨ ਧਨਵੰਤਰੀ, ਮਾਂ ਲਕਸ਼ਮੀ ਅਤੇ ਧਨ ਦੇ ਦੇਵਤਾ ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਕੀਮਤੀ ਧਾਤਾਂ, ਸੋਨਾ ਜਾਂ ਚਾਂਦੀ ਖਰੀਦਣਾ ਸ਼ੁਭ ਹੁੰਦਾ ਹੈ। ਆਓ ਜਾਣਦੇ ਹਾਂ ਕਿ ਧੰਨਤੇਰਸ 'ਤੇ ਕਿਹੜੀ ਚੀਜ਼ਾਂ ਦੀ ਖਰੀਦਾਰੀ ਤੋਂ ਬੱਚਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਇਸ ਪਵਿੱਤਰ ਦਿਹਾੜੇ 'ਤੇ ਲੋਕ ਭਾਂਡੇ ਵੀ ਖਰੀਦਦੇ ਹਨ। ਇਹੀ ਕਾਰਨ ਹੈ ਕਿ ਇਸ ਮੌਕੇ ਸਰਾਫਾ ਬਾਜ਼ਾਰਾਂ 'ਚ ਕਾਫੀ ਭੀੜ ਹੁੰਦੀ ਹੈ ਪਰ ਕਿਹਾ ਜਾਂਦਾ ਹੈ ਕਿ ਧੰਨਤੇਰਸ ਦੇ ਦਿਨ ਕੁਝ ਚੀਜ਼ਾਂ ਖਰੀਦਣਾ ਅਸ਼ੁਭ ਹੁੰਦਾ ਹੈ।
ਧੰਨਤੇਰਸ ਦੀ ਖਰੀਦਾਰੀ ਦੌਰਾਨ ਇਨ੍ਹਾਂ ਚੀਜ਼ਾਂ ਨੂੰ ਨਾਂ ਖਰੀਦੋ
ਧੰਨਤੇਰਸ ਦੇ ਦਿਨ ਵਰਜਿਤ ਧਾਤ ਜਾਂ ਸਮਾਨ ਖਰੀਦਣ ਨਾਲ ਘਰ ਵਿੱਚ ਬਰਕਤ ਰੁੱਕ ਸਕਦੀ ਹੈ ਤੇ ਧਨ ਦਾ ਨੁਕਸਾਨ ਵੀ ਹੋ ਸਕਦਾ ਹੈ। ਇਸ ਲਈ ਖਰੀਦਾਰੀ ਸਮੇਂ ਖ਼ਾਸ ਖਿਆਲ ਰੱਖੋ।
ਲੋਹਾ ਖਰੀਦਣ ਤੋਂ ਬਚੋ
ਧੰਨਤੇਰਸ ਦੇ ਮੌਕੇ ਲੋਹੇ ਦੀਆਂ ਚੀਜ਼ਾਂ ਖਰੀਦਣ ਤੋਂ ਬਚੋਂ, ਕਿਉਂਕਿ ਇਸ ਦਿਨ ਲੋਹਾ ਖਰੀਦਣਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਲੋਹਾ ਸ਼ਨੀ ਦਾ ਕਾਰਕ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਧੰਨਤੇਰਸ 'ਤੇ ਲੋਹੇ ਦੀ ਕੋਈ ਵੀ ਚੀਜ਼ ਘਰ 'ਚ ਲਿਆਉਣ ਨਾਲ ਘਰ ਵਿੱਚ ਆਲਸ ਤੇ ਦਰਿਦਰਤਾ ਆਉਂਦੀ ਹੈ।
ਨਾਂ ਖਰੀਦੋ ਚੀਨੀ ਮਿੱਟੀ ਤੋਂ ਬਣੀਆਂ ਚੀਜ਼ਾਂ
ਧਨਤੇਰਸ ਦੇ ਦਿਨ, ਕਿਸੇ ਨੂੰ ਚੀਨੀ ਮਿੱਟੀ ਤੋਂ ਬਣੀ ਕੋਈ ਵੀ ਚੀਜ਼ ਨਹੀਂ ਖਰੀਦਣੀ ਚਾਹੀਦੀ, ਕਿਉਂਕਿ ਇਸ ਤਿਉਹਾਰ 'ਤੇ ਚੀਨੀ ਮਿੱਟੀ ਦੀਆਂ ਬਣੀਆਂ ਵਸਤੂਆਂ ਨੂੰ ਖਰੀਦਣਾ ਅਸ਼ੁਭ ਮੰਨਿਆ ਜਾਂਦਾ ਹੈ।
ਨਾਂ ਖਰੀਦੋ ਕੱਚ ਤੇ ਪਲਾਸਟਿਕ ਦਾ ਸਮਾਨ
ਧਨਤੇਰਸ 'ਤੇ ਕੱਚ ਦੀ ਬਣੀ ਕੋਈ ਚੀਜ਼ ਨਾ ਖਰੀਦੋ। ਜੋਤਿਸ਼ ਸ਼ਾਸਤਰ ਮੁਤਾਬਕ ਸ਼ੀਸ਼ੇ ਦਾ ਸਬੰਧ ਰਾਹੂ ਨਾਲ ਹੈ। ਰਾਹੂ ਦਾ ਕਿਸੇ ਵੀ ਤਰੀਕੇ ਨਾਲ ਘਰ ਵਿੱਚ ਪ੍ਰਵੇਸ਼ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਰਾਹੂ ਦੇ ਕਾਰਨ ਘਰ ਵਿੱਚ ਗਰੀਬੀ ਆਉਂਦੀ ਹੈ। ਧਨਤੇਰਸ ਦੇ ਦਿਨ ਕਿਸੇ ਨੂੰ ਵੀ ਪਲਾਸਟਿਕ ਦੀ ਬਣੀ ਕੋਈ ਚੀਜ਼ ਨਹੀਂ ਖਰੀਦਣੀ ਚਾਹੀਦੀ ਕਿਉਂਕਿ ਇਸ ਨਾਲ ਪੈਸਾ ਟਿਕਦਾ ਨਹੀਂ ਹੈ।
-(1)_c738d6a868a4eaa427ef88e7ff6e216e_1280X720.webp)
ਧਨਤੇਰਸ 'ਤੇ ਕੱਚ ਦੀ ਬਣੀ ਕੋਈ ਚੀਜ਼ ਨਾ ਖਰੀਦੋ। ਜੋਤਿਸ਼ ਸ਼ਾਸਤਰ ਮੁਤਾਬਕ ਸ਼ੀਸ਼ੇ ਦਾ ਸਬੰਧ ਰਾਹੂ ਨਾਲ ਹੈ। ਰਾਹੂ ਦਾ ਕਿਸੇ ਵੀ ਤਰੀਕੇ ਨਾਲ ਘਰ ਵਿੱਚ ਪ੍ਰਵੇਸ਼ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਰਾਹੂ ਦੇ ਕਾਰਨ ਘਰ ਵਿੱਚ ਗਰੀਬੀ ਆਉਂਦੀ ਹੈ। ਧਨਤੇਰਸ ਦੇ ਦਿਨ ਕਿਸੇ ਨੂੰ ਵੀ ਪਲਾਸਟਿਕ ਦੀ ਬਣੀ ਕੋਈ ਚੀਜ਼ ਨਹੀਂ ਖਰੀਦਣੀ ਚਾਹੀਦੀ ਕਿਉਂਕਿ ਇਸ ਨਾਲ ਪੈਸਾ ਟਿਕਦਾ ਨਹੀਂ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
