ਪੀਟੀਸੀ ਪੰਜਾਬੀ ‘ਤੇ ਸਰਵਣ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ

Reported by: PTC Punjabi Desk | Edited by: Rupinder Kaler  |  April 01st 2021 02:40 PM |  Updated: April 01st 2021 02:40 PM

ਪੀਟੀਸੀ ਪੰਜਾਬੀ ‘ਤੇ ਸਰਵਣ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ

ਪੀਟੀਸੀ ਰਿਕਾਰਡਸ ‘ਤੇ ਅੱਜ  1 ਅਪ੍ਰੈਲ ਨੂੰ ਨਵਾਂ ਸ਼ਬਦ ਰਿਲੀਜ਼ ਹੋਇਆ ਹੈ ‘ਰਾਮ ਨਾਮੁ ਚਿਤਾਰੇ’ ਇਸ ਸ਼ਬਦ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਜਲੰਧਰ ਵਾਲਿਆਂ ਨੇ ਗਾਇਆ ਹੈ ਇਸ ਸ਼ਬਦ ਨੂੰ ਮਿਊਜ਼ਿਕ ਦਿੱਤਾ ਹੈ ਐਚ ਆਰ ਸਟੂਡੀਓ, ਜਲੰਧਰ ਨੇ। ਇਸ ਸ਼ਬਦ ਨੂੰ ਸੰਗਤਾਂ ਵੱਲੋਂ  ਪਸੰਦ ਕੀਤਾ ਜਾ ਰਿਹਾ ਹੈ।

guru sahib

ਹੋਰ ਪੜ੍ਹੋ : ਦਰਸ਼ਨ ਔਲਖ ਨੇ ਕਿਸਾਨਾਂ ਦੇ ਸਮਰਥਨ ‘ਚ ਪਾਈ ਪੋਸਟ 

bhai Amritpal

ਇਸ ਤੋਂ ਪਹਿਲਾਂ ਵੀ ਪੀਟੀਸੀ ਰਿਕਾਰਡ ਵਲੋਂ ਕਈ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ ਤੇ ਦਰਸਕਾਂ ਵੱਲੋਂ ਇਹਨਾਂ ਸ਼ਬਦਾਂ ਨੂੰ ਬਹੁਤ ਹੀ ਪਿਆਰ ਮਿਲ ਰਿਹਾ ਹੈ।ਸ਼ਰਧਾਲੂ ਇਹਨਾਂ ਸ਼ਬਦਾਂ ਕਰਕੇ ਇੱਕ ਤਾਂ ਗੁਰ ਘਰ ਦੇ ਨਾਲ ਜੁੜੇ ਰਹਿੰਦੇ ਨੇ ਤੇ ਇਸ ਦੇ ਨਾਲ ਰਸਮਈ ਸ਼ਬਦਾਂ ਦਾ ਆਨੰਦ ਮਾਣਦੇ ਹਨ।

Bhai Amritpal

ਪੀਟੀਸੀ ਰਿਕਾਰਡ ਦੀ ਬਦੋਲਤ ਹੀ ਜਦੋਂ ਲੋਕ ਘਰ ਬੈਠੇ ਗੁਰਬਾਣੀ ਦੇ ਸ਼ਬਦਾਂ ਦਾ ਆਨੰਦ ਲੈਂਦੇ ਹਨ ਤਾਂ ਇਸ ਦੇ ਨਾਲ ਉਹਨਾਂ ਦੇ ਘਰ ਦਾ ਮਾਹੌਲ ਵੀ ਭਗਤੀਮਈ ਹੋ ਜਾਂਦਾ ਹੈ ਤੇ ਇਸਦੇ ਨਾਲ ਉਹਨਾਂ ਦੇ ਬੱਚੇ ਵੀ ਗੁਰਬਾਣੀ ਨਾਲ ਜੁੜ ਕੇ ਬੁਰੀਆਂ ਅਲਾਮਤਾਂ ਤੋਂ ਦੂਰ ਰਹਿੰਦੇ ਹਨ।

ਰਾਮ ਨਾਮੁ ਚਿਤਾਰੇ ਸ਼ਬਦ ਨੂੰ ਤੁਸੀ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ, ਪੀਟੀਸੀ ਪੰਜਾਬੀ ਦੇ ਯ-ੂਟਿਊਬ ਚੈਨਲ ਪੀਟੀਸੀ ਰਿਕਾਰਡ ‘ਤੇ ਸਰਵਣ ਕਰ ਸਕਦੇ ਹੋ।


Popular Posts