ਬਿੱਗ ਬੌਸ ਓਟੀਟੀ ‘ਚ ਅਕਾਂਕਸ਼ਾ ਪੁਰੀ ਦੀ ਹਰਕਤ ਵੇਖ ਘਰ ਵਾਲੇ ਹੈਰਾਨ, ਸ਼ਰੇਆਮ ਜਦ ਹਦੀਦ ਨੂੰ ਕੀਤੀ ਕਿੱਸ
ਬਿੱਗ ਬੌਸ ਓਟੀਟੀ-2 ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਕਾਂਕਸ਼ਾ ਪੁਰੀ ਬਿੱਗ ਬੌਸ ਦੇ ਘਰ ‘ਚ ਸ਼ਰੇਆਮ ਸਭ ਦੇ ਸਾਹਮਣੇ ਜਦ ਹਦੀਦ ਨੂੰ ਕਿੱਸ ਕਰਦੀ ਹੋਈ ਨਜ਼ਰ ਆ ਰਹੀ ਹੈ ।
ਬਿੱਗ ਬੌਸ ਓਟੀਟੀ ‘ਚ ਅਕਾਂਕਸ਼ਾ ਪੁਰੀ ਦੀ ਹਰਕਤ ਵੇਖ ਘਰ ਵਾਲੇ ਹੈਰਾਨ, ਸ਼ਰੇਆਮ ਜਦ ਹਦੀਦ ਨੂੰ ਕੀਤੀ ਕਿੱਸ
ਬਿੱਗ ਬੌਸ ਓਟੀਟੀ-2 (Bigg Boss OTT-2) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਕਾਂਕਸ਼ਾ ਪੁਰੀ ਬਿੱਗ ਬੌਸ ਦੇ ਘਰ ‘ਚ ਸ਼ਰੇਆਮ ਸਭ ਦੇ ਸਾਹਮਣੇ ਕਿੱਸ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਕਾਂਕਸ਼ਾ ਸ਼ਰਮ ਹਯਾ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਸਭ ਦੇ ਸਾਹਮਣੇ ਸ਼ਰੇਆਮ ਜਦ ਹਦੀਦ ਨੂੰ ਕਿੱਸ ਕਰ ਰਹੀ ਹੈ ਅਤੇ ਘਰ ਵਾਲੇ ਉਸ ਨੂੰ ਵੇਖ ਕੇ ਹੈਰਾਨ ਹਨ ।
ਘਰ ਵਾਲੇ ਦੋਵਾਂ ਦੀ ਹਰਕਤ ਵੇਖ ਹੋਏ ਅਸਹਿਜ
ਅਕਾਂਕਸ਼ਾ ਅਤੇ ਹਦੀਦ ਦੀ ਇਸ ਸ਼ਰੇਆਮ ਕੀਤੀ ਹਰਕਤ ਨੂੰ ਵੇਖ ਘਰ ਵਾਲੇ ਥੋੜਾ ਅਸਹਿਜ ਮਹਿਸੂਸ ਕਰ ਰਹੇ ਸਨ, ਪਰ ਦੋਵਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਅਤੇ ਦੋਵੇਂ ਲੱਗਪੱਗ ਤੀਹ ਸਕਿੰਟ ਤੱਕ ਕਿੱਸ ਕਰਦੇ ਰਹੇ ।
-(720-×-1280px)-(1280-×-720px)-(720-×-1280px)-(1280-×-720px)-(4)_430f83b176aa4610d5381524da7d20eb_1280X720.webp)
ਇਸ ਤੋਂ ਪਹਿਲਾਂ ਵੀ ਵਿਵਾਦਾਂ ‘ਚ ਰਹੀ ਅਕਾਂਕਸ਼ਾ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਕਾਂਕਸ਼ਾ ਕਈ ਵਾਰ ਵਿਵਾਦਾਂ ‘ਚ ਰਹਿ ਚੁੱਕੀ ਹੈ । ਭਾਵੇਂ ਉਹ ਬਿੱਗ ਬੌਸ-੧੩ ਦਾ ਘਰ ਹੋਵੇ, ਮੀਕਾ ਸਿੰਘ ਦਾ ਸ਼ੋਅ ਹੋਵੇ ਕਈ ਵਾਰ ਉਹ ਵਿਵਾਦਾਂ ਦਾ ਹਿੱਸਾ ਰਹੀ ਹੈ ।ਦੱਸ ਦਈਏ ਕਿ ਹੁਣ ਤੱਕ ਸ਼ੋਅ ਵਿੱਚੋਂ ਤਿੰਨ ਪ੍ਰਤੀਭਾਗੀ ਬਾਹਰ ਹੋ ਚੁੱਕੇ ਹਨ । ਜਿਸ ‘ਚ ਪੁਨੀਤ ਸੁਪਰ ਸਟਾਰ, ਆਲੀਆ ਸਿੱਦੀਕੀ ਅਤੇ ਪਲਕ ਨੂੰ ਘਰ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਚੁੱਕਿਆ ਹੈ।
Such a disgusting person is Jad hadid. After this, he is saying “Bro, Akanksha is a bad kisser.” to Avinash and they're laughing. Only Pooja Bhatt took stand for his comment. Have some shame Jad. 😡🤡#JadHadid #AkankshaPuri #FukraInsaan #BiggBossOTT2 #BiggBossOTT2onJioCinema pic.twitter.com/nGLcU2G2Y4
— Puneet Superstar Army 🛐 (@Puneet5uperstar) June 29, 2023
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :