Advertisment

ਗਾਇਕ ਸਤਵਿੰਦਰ ਬੁੱਗਾ ਦੀ ਭਰਜਾਈ ਦਾ 21 ਦਿਨਾਂ ਬਾਅਦ ਹੋਇਆ ਅੰਤਿਮ ਸਸਕਾਰ, ਵੇਖੋ ਵੀਡੀਓ

ਪੰਜਾਬੀ ਗਾਇਕ ਸਤਵਿੰਦਰ ਬੁੱਗਾ ਇਨ੍ਹੀਂ ਦਿਨੀਂ ਆਪਣੇ ਭਰਾ ਨਾਲ ਜਾਰੀ ਜ਼ਮੀਨੀ ਵਿਵਾਦਾਂ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਗਾਇਕ ਦੇ ਭਰਾ ਦਵਿੰਦਰ ਬੁੱਗਾ ਨੇ ਸਤਵਿੰਦਰ ਬੁੱਗਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣ ਮਗਰੋਂ ਆਪਣੀ ਪਤਨੀ ਦਾ 21 ਦਿਨਾਂ ਬਾਅਦ ਅੰਤਿਮ ਸਸਕਾਰ ਕੀਤਾ ਹੈ।

author-image
By Pushp Raj
New Update
Satwinder Bugga Sister in Law Last rites

Satwinder Bugga Sister in Law Last rites

Listen to this article
0.75x 1x 1.5x
00:00 / 00:00
Advertisment

Satwinder Bugga News: ਪੰਜਾਬੀ ਗਾਇਕ ਸਤਵਿੰਦਰ ਬੁੱਗਾ ਇਨ੍ਹੀਂ ਦਿਨੀਂ ਆਪਣੇ ਭਰਾ ਨਾਲ ਜਾਰੀ ਜ਼ਮੀਨੀ ਵਿਵਾਦਾਂ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਗਾਇਕ ਦੇ ਭਰਾ ਦਵਿੰਦਰ ਬੁੱਗਾ ਨੇ ਸਤਵਿੰਦਰ ਬੁੱਗਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣ ਮਗਰੋਂ ਆਪਣੀ ਪਤਨੀ ਦਾ 21 ਦਿਨਾਂ ਬਾਅਦ ਅੰਤਿਮ ਸਸਕਾਰ ਕੀਤਾ ਹੈ।

Advertisment

ਦੱਸ ਦਈਏ ਕਿ ਪੰਜਾਬੀ ਗਾਇਕ ਸਤਵਿੰਦਰ ਬੁੱਗਾ  (Satwinder Bugga)  ਦੀ ਭਰਜਾਈ ਅਮਰਜੀਤ ਕੌਰ ਦਾ ਅੰਤਿਮ ਸੰਸਕਾਰ ਦਾ 21 ਦਿਨਾਂ ਮਗਰੋਂ ਹੋਇਆ ਹੈ। ਦਵਿੰਦਰ ਭੋਲਾ ਲੰਮੇ ਸਮੇਂ ਤੋਂ ਭਰਾਵਾਂ ਵਿਚਾਲੇ ਚਲ ਰਿਹਾ ਸੀ ਜ਼ਮੀਨੀ ਵਿਵਾਦ ਨੂੰ ਲੈ ਕੇ ਸਤਵਿੰਦਰ ਬੁੱਗਾ 'ਤੇ ਵੱਖ-ਵੱਖ ਧਰਾਵਾਂ ਤਹਿਤ FIR ਹੋਣ ਤੋਂ ਬਾਅਦ ਸਸਕਾਰ ਲਈ ਰਾਜ਼ੀ ਹੋਏ। 
Satwinder Bugga Dispute With Brother

ਗਾਇਕ ਸਤਵਿੰਦਰ ਬੁੱਗਾ ਦੀ ਭਰਜਾਈ ਅਮਰਜੀਤ ਕੌਰ ਦਾ 21 ਦਿਨਾਂ ਬਾਅਦ ਹੋਇਆ ਅੰਤਿਮ ਸਸਕਾਰ 

ਪਤਨੀ ਦੇ ਸਸਕਾਰ ਦੇ ਮੌਕੇ ਉੱਤੇ ਦਵਿੰਦਰ ਭੋਲਾ (Dawinder Bhola ਬੇਹੱਦ ਭਾਵੁਕ ਨਜ਼ਰ ਆਏ। ਇਸ ਮੌਕੇ ਵੱਡੀ ਗਿਣਤੀ 'ਚ ਪਿੰਡਵਾਸੀ ਵੀ ਮੌਜੂਦ ਰਹੇ। ਪਤਨੀ ਦੇ ਅੰਤਿਮ ਸਸਕਾਰ ਮੌਕੇ ਬੁੱਗੇ ਦੇ ਭਰਾ ਨੇ ਸਿਰ 'ਤੇ ਪਤਨੀ ਦੀ ਚੁੰਨੀ ਬੰਨ੍ਹੀ ਹੋਈ। ਦਵਿੰਦਰ ਬੁੱਗਾ ਨੇ ਸਤਵਿੰਦਰ ਬੁੱਗਾ ਨੂੰ ਲਾਹਨਤਾਂ ਪਾਉਂਦੇ ਹੋਏ ਕਿਹਾ ਕਿ "ਛੋਟੇ ਵੀਰ ਤੇਰੇ ਹੰਕਾਰ ਨੇ ਬੇਕਸੂਰ ਦੀ ਜਾਨ ਲੈ ਲਈ।"

ਇਸ ਦੌਰਾਨ ਦਵਿੰਦਰ ਭੋਲਾ ਨੇ ਕਿਹਾ ਕਿ ਅਜੇ ਵੀ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਉਹ ਗਾਇਕ ਦੇ ਖਿਲਾਫ ਕਾਰਵਾਈ ਕਰਵਾਉਣ ਦੇ ਦੌਰਾਨ ਆਈ ਦਿੱਕਤਾਂ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਦੀ ਲੋੜ ਨਹੀਂ ਹੈ, ਕਈ ਮੁਸ਼ਕਲਾਂ ਤੋਂ ਬਾਅਦ ਗਾਇਕ ਦੇ ਖਿਲਾਫ ਕੇਸ ਦਰਜ ਹੋਇਆ ਹੈ। 

Advertisment

ਦਵਿੰਦਰ ਭੋਲਾ ਨੇ ਸਰਕਾਰ ਕੋਲੋਂ ਕੀਤੀ ਇਨਸਾਫ ਦੀ ਮੰਗ 

ਦੱਸ ਦਈਏ ਕਿ ਬੀਤੇ ਦਿਨੀਂ ਸਤਵਿੰਦਰ ਬੁੱਗਾ ਤੇ ਉਨ੍ਹਾਂ ਦੇ ਭਰਾ ਦਵਿੰਦਰ ਭੋਲਾ  ਦੇ ਵਿਚਾਲੇ ਜ਼ਮੀਨੀ ਝਗੜਾ ਸ਼ੁਰੂ ਹੋਇਆ ਸੀ। ਜਿਸ ਮਗਰੋਂ ਸਤਵਿੰਦਰ ਬੁੱਗਾ ਨੇ ਫੇਸਬੁੱਕ ਲਾਈਵ ਉੱਤੇ ਆ ਕੇ ਕਿਹਾ ਕਿ ਉਨ੍ਹਾਂ ਦਾ ਭਰਾ ਦਵਿੰਦਰ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ ਤੇ ਉਹ ਉਨ੍ਹਾਂ ਕਿਆਰਿਆਂ ਵਿੱਚ ਸਬਜ਼ੀਆਂ ਆਦਿ ਨਹੀਂ ਲਾਉਣ ਦੇ ਰਿਹਾ। 

Satwinder Bugga

ਹੋਰ ਪੜ੍ਹੋ: ਗਿੱਪੀ ਗਰੇਵਾਲ ਦੀ ਫਿਲਮ 'Warning 2' ਦਾ ਟ੍ਰੇਲਰ ਹੋਇਆ ਰਿਲੀਜ਼, ਐਕਸ਼ਨ ਅਵਤਾਰ 'ਚ ਨਜ਼ਰ ਆਏ ਅਦਾਕਾਰ

ਸਤਵਿੰਦਰ ਬੁੱਗਾ ਤੇ ਉਸ ਦੇ ਭਰਾ ਵਿਚਾਲੇ ਜਾਰੀ ਇਸ ਲੜਾਈ ਦੇ ਦੌਰਾਨ ਗਾਇਕ ਦੀ ਭਾਬੀ ਯਾਨੀ ਕਿਦਵਿੰਦਰ ਭੋਲਾ ਦੀ ਪਤਨੀ ਦਾ ਦਿਹਾਂਤ ਹੋ ਗਿਆ। ਇਸ ਮਾਮਲੇ ਵਿੱਚ ਦਵਿੰਦਰ ਭੋਲਾ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਗਾਇਕ ਸਤਵਿੰਦਰ ਬੁੱਗਾ ਉੱਤੇ ਲਾਏ ਸਨ। ਉਹ ਇਨਸਾਫ ਦੀ ਮੰਗ ਕਰ ਰਹੇ ਸਨ। 

Advertisment

Stay updated with the latest news headlines.

Follow us:
Advertisment
Advertisment
Latest Stories
Advertisment