Advertisment

ਠੰਡ ਦੇ ਮੌਸਮ ਚ ਲੌਂਗ ਦੀ ਕਰੋ ਵਰਤੋਂ, ਇੰਨ੍ਹਾਂ ਬਿਮਾਰੀਆਂ ਤੋਂ ਮਿਲੇਗੀ ਰਾਹਤ

ਲੌਂਗ ਇੱਕ ਬਹੁਤ ਹੀ ਸਿਹਤਮੰਦ ਜੜੀ ਬੂਟੀ ਜਾਂ ਮਸਾਲਾ ਹੈ, ਜਿਸ ਦੀ ਵਰਤੋਂ ਕਈ ਸਾਲਾਂ ਤੋਂ ਕਈ ਬਿਮਾਰੀਆਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਲੌਂਗ ਦੇ ਸੇਵਨ ਨਾਲ ਇਮਿਊਨਿਟੀ ਵਧਦੀ ਹੈ। ਲੌਂਗ 'ਚ ਐਂਟੀਆਕਸੀਡੈਂਟ, ਐਂਟੀ-ਬੈਕਟੀਰੀਅਲ ਤੱਤ ਹੁੰਦੇ ਹਨ, ਜੋ ਕਈ ਬੀਮਾਰੀਆਂ ਅਤੇ ਫਰੀ ਰੈਡੀਕਲਸ ਤੋਂ ਬਚਾਉਂਦੇ ਹਨ।

author-image
By Pushp Raj
New Update
 Benefits of cloves

Benefits of cloves

Listen to this article
0.75x 1x 1.5x
00:00 / 00:00
Advertisment

Benefits of cloves: ਲੌਂਗ ਇੱਕ ਬਹੁਤ ਹੀ ਸਿਹਤਮੰਦ ਜੜੀ ਬੂਟੀ ਜਾਂ ਮਸਾਲਾ ਹੈ, ਜਿਸ ਦੀ ਵਰਤੋਂ ਕਈ ਸਾਲਾਂ ਤੋਂ ਕਈ ਬਿਮਾਰੀਆਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਲੌਂਗ ਦੇ ਸੇਵਨ ਨਾਲ ਇਮਿਊਨਿਟੀ ਵਧਦੀ ਹੈ। ਲੌਂਗ ਦੰਦਾਂ ਅਤੇ ਮਸੂੜਿਆਂ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਜਾਣਿਆ ਜਾਂਦਾ ਹੈ। ਇਸ ਦੇ ਸਿਹਤ ਲਾਭ ਇੱਥੇ ਹੀ ਖਤਮ ਨਹੀਂ ਹੁੰਦੇ।
 Benefits of cloves

Advertisment

ਲੌਂਗ 'ਚ ਐਂਟੀਆਕਸੀਡੈਂਟ, ਐਂਟੀ-ਬੈਕਟੀਰੀਅਲ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਕਈ ਬੀਮਾਰੀਆਂ ਅਤੇ ਫਰੀ ਰੈਡੀਕਲਸ ਤੋਂ ਬਚਾਉਂਦੇ ਹਨ। ਇਸ ਨਾਲ ਕੈਂਸਰ, ਦਿਲ ਦੇ ਰੋਗ, ਸ਼ੂਗਰ ਆਦਿ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। 

ਇੰਨਾ ਹੀ ਨਹੀਂ ਲੌਂਗ ਖਾਣ ਨਾਲ ਭਾਰ ਘੱਟ ਕਰਨ 'ਚ ਵੀ ਮਦਦ ਮਿਲਦੀ ਹੈ। ਜੀ ਹਾਂ, ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਲੌਂਗ ਦਾ ਸੇਵਨ ਸ਼ੁਰੂ ਕਰ ਦਿਓ। ਆਓ ਜਾਣਦੇ ਹਾਂ ਲੌਂਗ ਖਾਣ ਨਾਲ ਭਾਰ ਕਿਵੇਂ ਘੱਟ ਹੁੰਦਾ ਹੈ ਅਤੇ ਇਸ ਦੇ ਹੋਰ ਕੀ ਫਾਇਦੇ ਹਨ।

ਲੌਂਗ ਦਾ ਸੇਵਨ ਕਰਨ ਦੇ ਫਾਇਦੇ 

 1. ਪਾਚਨ ਤੰਤਰ ਨੂੰ ਵਧਾਉਂਦਾ ਹੈ।
 2. ਦੰਦਾਂ ਅਤੇ ਮਸੂੜਿਆਂ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
 3. ਇਹ ਲੀਵਰ ਲਈ ਫਾਇਦੇਮੰਦ ਹੁੰਦਾ ਹੈ। 
4. ਲੌਂਗ ਵਿੱਚ ਮੌਜੂਦ ਮੈਂਗਨੀਜ਼ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ। 
5. ਲੌਂਗ ਵਿੱਚ ਮੌਜੂਦ ਯੂਜੇਨੋਲ ਮਿਸ਼ਰਣ  ਸਰੀਰ ਦੇ ਕਿਸੇ ਵੀ ਹਿੱਸੇ ਦੀ ਸੋਜ ਨੂੰ ਘੱਟ ਕਰਦਾ ਹੈ।
 6. ਲੌਂਗ ਖਾਣ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ। 
 Benefits of cloves

ਹੋਰ ਪੜ੍ਹੋ: ਕਪਿਲ ਸ਼ਰਮਾ ਨੂੰ ਹਾਰਟ ਅਟੈਕ ਪਰਾਠੇ ਖੁਆਣਾ ਦਵਿੰਦਰ ਸਿੰਘ ਨੂੰ ਪਿਆ ਮਹਿੰਗਾ, ਜਾਣੋ ਕਿਉਂ ਪੁਲਿਸ ਨੇ ਕੀਤਾ ਗ੍ਰਿਫ਼ਤਾਰ

7. ਅੰਤੜੀਆਂ ਦੀ ਜਲਣ, ਗੈਸ, ਬਦਹਜ਼ਮੀ, ਬਲੋਟਿੰਗ ਆਦਿ ਨੂੰ ਘੱਟ ਕਰਦਾ ਹੈ। 
8. ਇਹ ਸਰੀਰ ਵਿੱਚ ਕੈਂਸਰ ਸੈੱਲ, ਟਿਊਮਰ ਨੂੰ ਵਧਣ ਨਹੀਂ ਦਿੰਦਾ।

 

Advertisment

Stay updated with the latest news headlines.

Follow us:
Advertisment
Advertisment
Latest Stories
Advertisment