Happy New Year 2024 Wishes: ਆਪਣੇ ਚਹੇਤਿਆਂ ਨੂੰ ਇਨ੍ਹਾਂ ਪਿਆਰੇ ਸੁਨੇਹਿਆਂ ਨਾਲ ਦਿਓ ਨਵੇਂ ਸਾਲ ਦੀਆਂ ਵਧਾਈਆਂ
Happy New Year 2024 Wishes: ਆਪਣੇ ਚਹੇਤਿਆਂ ਨੂੰ ਇਨ੍ਹਾਂ ਪਿਆਰੇ ਸੁਨੇਹਿਆਂ ਨਾਲ ਦਿਓ ਨਵੇਂ ਸਾਲ ਦੀਆਂ ਵਧਾਈਆਂ
Happy New Year 2024 Wishes: ਨਵਾਂ ਸਾਲ ਆਉਣ 'ਚ ਕੁਝ ਹੀ ਸਮਾਂ ਰਹਿ ਗਿਆ ਹੈ। ਸਾਲ 2024 ਦਾ ਸਵਾਗਤ ਕਰਨ ਲਈ ਹਰ ਕੋਈ ਉਤਸ਼ਾਹਿਤ ਹੈ। ਦੱਸ ਦਈਏ ਕਿ 25 ਦਸੰਬਰ ਯਾਨੀ ਕਿ ਕ੍ਰਿਸਮਸ ਵਾਲੇ ਦਿਨ ਤੋਂ ਹੀ ਲੋਕ ਨਵੇਂ ਸਾਲ ਦੇ ਜਸ਼ਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। ਤੁਸੀਂ ਇਸ ਨਵੇਂ ਸਾਲ ਦੀ ਸ਼ੁਰੂਆਤ ਆਪਣੇ ਚਹੇਤਿਆਂ ਨੂੰ ਪਿਆਰੇ ਸੁਨੇਹਿਆਂ ਨਾਲ ਵਧਾਈ ਕੇ ਕਰ ਸਕਦੇ ਹੋ। /ptc-punjabi/media/media_files/8UNb0GJuw3FhNQWeZMzH.jpg)
ਜਿੱਥੇ ਕੁਝ ਲੋਕ ਘਰ ਰਹਿ ਕੇ ਆਪਣੇ ਨਵੇਂ ਸਾਲ ਨੂੰ ਖਾਸ ਬਣਾਉਂਦੇ ਹਨ ਉੱਥੇ ਹੀ ਕੁਝ ਲੋਕ ਆਪਣੇ ਪਰਿਵਾਰ ਨਾਲ ਬਾਹਰ ਜਾ ਕੇ ਸਾਲ ਦੇ ਪਹਿਲੇ ਦਿਨ ਨੂੰ ਯਾਦਗਾਰ ਬਣਾਉਂਦੇ ਹਨ। ਦੂਜੇ ਪਾਸੇ ਜੇਕਰ ਤੁਸੀਂ ਆਪਣੇ ਘਰ, ਪਰਿਵਾਰ ਅਤੇ ਦੋਸਤਾਂ ਤੋਂ ਦੂਰ ਹੋ ਤਾਂ ਤੁਸੀਂ ਸੰਦੇਸ਼ ਰਾਹੀਂ ਨਵੇਂ ਸਾਲ ਦੀ ਵਧਾਈ ਦੇ ਸਕਦੇ ਹੋ। ਅਸੀਂ ਨਵੇਂ ਸਾਲ ਦੇ ਕੁਝ ਵਧੀਆ ਸੁਨੇਹੇ ਲੈ ਕੇ ਹਾਜ਼ਰ ਹਾਂ ਜੋ ਤੁਸੀਂ ਆਪਣੇ ਖਾਸ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਭੇਜ ਸਕਦੇ ਹੋ।
ਨਵੇਂ ਸਾਲ ਦੀ ਸ਼ੁਰੂਆਤ ਅਕਸਰ ਹੀ ਸਾਇਰੀ ਤੋਂ ਕੀਤੀ ਜਾਂਦੀ ਹੈ। ਨਵੇਂ ਸਾਲ ਵਿੱਚ ਅਸੀ ਆਪਣੇ ਦੋਸਤਾ, ਮਿੱਤਰਾਂ ਅਤੇ ਆਪਣੇ ਪਿਆਰ ਨੂੰ ਨਵੇਂ ਸਾਲ ਦੀ ਮੁਬਾਰਕਾਂ ਭੇਜਦੇ ਹਾਂ ਅਤੇ ਉਹਨਾਂ ਨੂੰ ਬਹੁਤ ਖਾਸ ਹੋਣ ਦਾ ਅਹਿਸਾਸ ਹੁੰਦਾ ਹੈ।
ਨਵੇਂ ਸਾਲ 2024 ਦੀਆਂ ਵਧਾਈਆਂ, ਸ਼ੁਭਕਾਮਨਾਵਾਂ, ਮੁਬਾਰਕਾਂ ਵਾਲੇ ਸੁਨੇਹੇ
1. ਜ਼ਿੰਦਗੀ ਜਿੰਦਾ ਦਿਲ, ਕਦੀ ਫਰੀ ਹੋ ਕੇ ਇਹਨੂੰ ਮਿਲ, ਫਿਰ ਦੇਖਣਾ 2024 ਵਿੱਚ ਦੁਨੀਆ ਜਾਊਗੀ ਹਿਲ..****************************************************2. 2024 ਵਿੱਚ ਭਰਾਂਗੇ ਉੱਚੀ ਉਡਾਨ,ਇਸ ਸਾਲ ਬਣਾਉਣੀ ਆਪਣੀ ਲੱਗ ਪਹਿਚਾਣ,ਦੁਖ ਤਾਂ ਰਹਿ ਗਏ ਬਸ ਇਕ ਦੋ ਪਲ ਦੇ ਮਹਿਮਾਨ…
****************************************************
3. ਹਰ ਸਾਲ ਆਉਂਦਾ ਤੇ ਹਰ ਸਾਲ ਜਾਂਦਾ ਹੈ, ਇਸ ਸਾਲ ਤੁਹਾਨੂੰ ਉਹ ਸਭ ਮਿਲ ਜਾਵੇ, ਜੋ ਤੁਹਾਡਾ ਦਿਲ ਚਾਹੁੰਦਾ ਹੈ, ਨਵਾਂ ਸਾਲ 2024 ਮੁਬਾਰਕ..****************************************************
4. ਜ਼ਿੰਦਗੀ ਦੀ ਨਵੇਂ ਸਾਲ ਵਿੱਚ ਨਵੀਂ ਸ਼ੁਰੂਆਤ ਕਰੇ..ਭੁੱਲ ਕੇ ਸਾਰੇ ਗਿਲੇ ਸ਼ਿਕਵੇ, ਫਿਰ ਤੋਂ ਇੱਕ ਮੁਲਾਕਾਤ ਕਰੇ..
****************************************************5. ਨਵੇਂ ਸਾਲ 'ਤੇ ਖੁਸ਼ੀਆਂ ਦੀ ਬਰਸਾਤ ਹੋਵੇ, ਪਿਆਰ ਦਾ ਦਿਨ ਅਤੇ ਪਿਆਰ ਦੀ ਰਾਤ ਹੋਵੇ, ਦੁਸ਼ਮਣੀ ਅਤੇ ਨਫ਼ਰਤ ਸਦਾ ਲਈ ਦੂਰ ਹੋ ਜਾਣ, ਸਾਰਿਆਂ ਲਈ ਨਵਾਂ ਸਾਲ ਖੁਸ਼ੀਆਂ ਨਾਲ ਭਰ ਜਾਣ ..****************************************************6. ਅੱਖਾਂ ਵਿੱਚ ਨਵਾਂ ਰੰਗ, ਨਵਾਂ ਜੋਸ਼, ਨਵੀਂ ਖੁਸ਼ੀ ਆਵੇ, ਨਵੇਂ ਅਸਮਾਨ ਨੂੰ ਛੂਹਣ ਲਈ ਮਨ ਵਿੱਚ ਨਵਾਂ ਵਿਸ਼ਵਾਸ ਆਵੇ, ਨਵਾਂ ਸਾਲ ਤੁਹਾਡੇ ਲਈ ਸਾਰੀਆਂ ਖੁਸ਼ੀਆਂ ਲਿਆਵੇ.. ****************************************************7. ਇਹ ਨਵਾਂ ਸਾਲ ਤੇਰੇ ਲਈਏ Success ਲੈ ਕੇ ਆਵੇ,ਖੁਸ਼ੀਆਂ ਤੇਰੀ ਜ਼ਿੰਦਗੀ ਵਿੱਚ ਬਾਰਿਸ਼ ਦੀ ਤਰ੍ਹਾਂ ਉੱਤਰ ਜਾਵੇ.. ****************************************************
/ptc-punjabi/media/media_files/a2C4jbQTjzgP98vl2odN.jpg)
8. ਨਵੇਂ ਸਾਲ ਦਾ ਹਰ ਦਿਨ ਤੁਹਾਨੂੰ ਲੈ ਕੇ ਜਾਵੇ ਮੁਕਾਮ ਤੱਕ,ਜ਼ਿੰਦਗੀ ਚਲਦੀ ਰਹੇ ਜਮੀਨ ਤੋਂ ਆਸਮਾਨ ਫਿਰ ਅਸਮਾਨ ਤੋਂ ਤੇਰੇ ਨਾਮ ਤੱਕ..****************************************************9. ਜ਼ਿੰਦਗੀ ਚਲਦੀ ਰਵੇ ਜਿਵੇਂ ਚਲਦੀ Bullet Train…ਨਵੇਂ ਸਾਲ ਤੁਹਾਡੇ 'ਤੇ ਹੁੰਦੀ ਰਵੇ ਖੁਸ਼ੀਆਂ ਦੀ Rain....****************************************************10. ਨਵੇਂ ਸਾਲ ਤੇ ਤੇਰੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ,ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ..
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
