Advertisment

ਪੰਜਾਬੀ ਗਾਇਕ ਨਿੰਜਾ ਦੀ ਬਾਲੀਵੁੱਡ ਵਿੱਚ ਹੋਣ ਜਾ ਰਹੀ ਹੈ ਐਂਟਰੀ …!

author-image
By Rupinder Kaler
New Update
ਪੰਜਾਬੀ ਗਾਇਕ ਨਿੰਜਾ ਦੀ ਬਾਲੀਵੁੱਡ ਵਿੱਚ ਹੋਣ ਜਾ ਰਹੀ ਹੈ ਐਂਟਰੀ …!
Advertisment
ਪਿੱਛਲੇ ਕੁਝ ਸਾਲਾਂ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਨੇ ਬਹੁਤ ਤਰੱਕੀ ਕੀਤੀ ਹੈ । ਜਿਸ ਦਾ ਅਸਰ ਬਾਲੀਵੁੱਡ ਤੇ ਵੀ ਦਿਖਾਈ ਦੇਣ ਲੱਗਾ ਹੈ । ਇਸ ਸਭ ਦੀ ਵਜ੍ਹਾ ਕਰਕੇ ਬਹੁਤ ਸਾਰੇ ਪੰਜਾਬੀ ਗਾਇਕਾਂ ਤੇ ਅਦਾਕਾਰਾਂ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ ਹੈ । ਇਸ ਸਭ ਦੇ ਚੱਲਦੇ ਸ਼ਾਇਦ ਗਾਇਕ ਤੋਂ ਅਦਾਕਾਰ ਬਣੇ ਨਿੰਜਾ (Punjabi singer actor Ninja) ਵੀ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕਰਨ ਜਾ ਰਹੇ ਹਨ । publive-image Pic Courtesy: Instagram ਹੋਰ ਪੜ੍ਹੋ :
Advertisment
ਸਲਮਾਨ ਖ਼ਾਨ ਨੇ ਰਾਜ ਕੁੰਦਰਾ ਦਾ ਨਾਂਅ ਲੈ ਕੇ ਸ਼ਮਿਤਾ ਸ਼ੈੱਟੀ ਦਾ ਉਡਾਇਆ ਮਜ਼ਾਕ feature image of ninja new song na puch ke-min Pic Courtesy: Instagram ਇਸ ਸਭ ਦਾ ਸੰਕੇਤ ਉਹਨਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਪੋਸਟ ਸਾਂਝੀ ਕਰਕੇ ਦਿੱਤਾ ਹੈ । ਇਸ ਪੋਸਟ ਵਿੱਚ ਉਹਨਾਂ ਨੇ ਯਸ਼ ਰਾਜ ਫਿਲਮਜ਼ (Yash Raj Films) ਦੇ ਦਫਤਰ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਦੇਖ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਨਿੰਜਾ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੇ ਹਨ । publive-image Pic Courtesy: Instagram ਤੁਹਾਨੂੰ ਦੱਸ ਦਿੰਦੇ ਹਾਂ ਵਾਈਆਰਐਫ (Yash Raj Films) ਬਾਲੀਵੁੱਡ ਦੀ ਪ੍ਰਮੁੱਖ ਫਿਲਮ ਨਿਰਮਾਤਾਵਾਂ ਵਿੱਚੋਂ ਇੱਕ ਹਨ । ਯਸ਼ ਰਾਜ ਫ਼ਿਲਮ ਨੇ ਅਣਗਿਣਤ ਹਿੱਟ ਫਿਲਮਾਂ ਦਾ ਨਿਰਮਾਣ ਕੀਤਾ ਹੈ । ਹੁਣ ਨਿੰਜਾ ਦੀ ਇਸ ਪੋਸਟ ਨੇ ਉਸ ਦੇ ਪ੍ਰਸ਼ੰਸਕਾਂ ਦੀ ਉਤਸੁਕਤਾ ਵਧਾ ਦਿੱਤੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment