ਸੋਨੀ ਪਾਬਲਾ ਨਹੀਂ ਕਿਸੇ ਨੇ ਬਣ ਜਾਣਾ,ਪ੍ਰਸ਼ੰਸਕ ਕਰਦੇ ਨੇ ਕੁਝ ਇਸ ਤਰ੍ਹਾਂ ਯਾਦ 

Written by  Shaminder   |  May 18th 2019 03:13 PM  |  Updated: May 18th 2019 03:13 PM

ਸੋਨੀ ਪਾਬਲਾ ਨਹੀਂ ਕਿਸੇ ਨੇ ਬਣ ਜਾਣਾ,ਪ੍ਰਸ਼ੰਸਕ ਕਰਦੇ ਨੇ ਕੁਝ ਇਸ ਤਰ੍ਹਾਂ ਯਾਦ 

ਸੋਨੀ ਪਾਬਲਾ ਨੂੰ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕ ਯਾਦ ਕਰਦੇ ਹਨ । ਉਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਆਪੋ ਆਪਣੇ ਤਰੀਕੇ ਨਾਲ ਸ਼ਰਧਾਂਜਲੀ ਦਿੰਦੇ ਨੇ । ਉਨ੍ਹਾਂ ਦੇ ਇੱਕ ਪ੍ਰਸ਼ੰਸਕ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ 'ਚ ਉਹ ਸੋਨੀ ਪਾਬਲਾ ਦਾ ਪ੍ਰਸਿੱਧ ਗੀਤ ਸੋਹਣਿਓਂ ਨਰਾਜ਼ਗੀ ਤਾਂ ਨਹੀਂ ਗੀਤ ਗਾ ਰਹੇ ਨੇ ।

ਹੋਰ ਵੇਖੋ :ਪਾਕਿਸਤਾਨ ਵਿੱਚ ਵੀ ਸੁਣੇ ਜਾਂਦੇ ਹਨ ਗਾਇਕ ਸੋਨੀ ਪਾਬਲਾ ਦੇ ਗਾਣੇ, ਦੇਖੋ ਵੀਡਿਓ

https://www.instagram.com/p/BtQUpFIBpCi/

ਇਹ ਵੀਡੀਓ ਹਾਲਾਂਕਿ ਪੁਰਾਣਾ ਹੈ ਪਰ ਇਹ ਕਾਫੀ ਵਾਇਰਲ ਹੋ ਰਿਹਾ ਹੈ ।ਦੱਸ ਦਈਏ ਕਿ ਮਰਹੂਮ ਸੋਨੀ ਪਾਬਲਾ ਦਾ ਅਗਲੇ ਮਹੀਨੇ ਜਨਮ ਦਿਨ ਆ ਰਿਹਾ ਹੈ। ਉਨ੍ਹਾਂ ਦਾ ਦਿਹਾਂਤ ਭਰ ਜਵਾਨੀ 'ਚ ਉਦੋਂ ਹੋ ਗਿਆ ਜਦੋਂ ਉਹ ਮਹਿਜ਼ ਤੀਹ ਸਾਲ ਦੇ ਸਨ ਅਤੇ ਵਿਦੇਸ਼ 'ਚ ਪਰਫਾਰਮ ਕਰਨ ਲਈ ਗਏ ਹੋਏ ਸਨ ।

https://www.instagram.com/p/BXEZV1aADBp/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network